ਇਸ ਪੁਸਤਕ ਵਿਚ ਲੇਖਕ ਨੇ ਪਾਕਿਸ਼ਤਾਨ ਦੇ ਦੌਰੇ ਸਮੇਂ ਆਪਣੇ ਨਿਜੀ ਅਨੁਭਵ ਨੂੰ ਪੇਸ਼ ਕੀਤਾ ਹੈ, ਜਿਨ੍ਹਾਂ ਵਿਚ ਉਹਦੀ ਸ਼ਖਸੀਅਤ ਦੀਆਂ ਮਰੋੜੀਆਂ ਤੇ ਘੁੰਢੀਆਂ ਵੀ ਹਨ । ਇਹਨਾਂ ਦੇ ਨਾਲ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਸੰਤੋਖ ਸਿੰਘ ਧੀਰ ਤੇ ਰਾਮ ਸਰੂਪ ਅਣਖੀ ਦੇ ਸ਼ਬਦ ਚਿਤਰ ਵੀ ਹਨ ।