ਝਰੋਖੇ

Jharokhey

by: Pritam Singh (Prof.)


  • ₹ 150.00 (INR)

  • ₹ 127.50 (INR)
  • Hardback
  • ISBN: 81-7205-244-8
  • Edition(s): Apr-2000 / 1st
  • Pages: 232
  • Availability: In stock
ਲੇਖਕ ਨੇ ਇਨ੍ਹਾਂ ਲੇਖਾਂ ਨੂੰ ‘ਝਰੋਖੇ’ ਇਸ ਕਰਕੇ ਕਿਹਾ ਹੈ ਕਿਉਂਕਿ ਆਪ ਭਾਵੇਂ ਇਹ ਆਕਾਰ ਵਿਚ ਛੋਟੇ ਹਨ, ਪਰ ਛੋਹੇ ਗਏ ਕਈ ਵਿਸ਼ਿਆਂ ਦੇ ਵਿਸ਼ਾਲ ਦਿੱਸ-ਹੱਦਿਆਂ ਦੀ ਸੂਹ ਦੇਂਦੇ ਹਨ । ਇਸ ਵਿਚ ਕੁਝ ਸਾਹਿੱਤਿਕ ਰੰਗ ਦੇ ਲੇਖ ਵੀ ਇਕੱਤਰ ਕੀਤੇ ਗਏ ਹਨ । ਸਾਹਿਤ ਤੇ ਭਾਸ਼ਾ ਨਾਲ ਸੰਬੰਧਿਤ 25 ਵਿਵਿਧ ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਦੀ ਸ਼ੈਲੀ ਪੂਰੇ ਜਲੌਅ ਵਿਚ ਹੈ । ਡੂੰਘੀ ਖੋਜ ਉਪਰੰਤ ਇਹ ਸਾਰੇ ਲੇਖ ਆਪਣੇ ਆਪ ਵਿਚ ਸੰਪੂਰਨ ਖੋਜ-ਨਿਬੰਧ ਹਨ ।

Book(s) by same Author