ਕਰਿਸਚੇਨਿਟੀ ਦਾ ਉਹ ਇਤਿਹਾਸ ਜੋ ਚਰਚ ਵਿਚ ਸ਼ਰਧਾਲੂਆਂ ਨੂੰ ਸੁਣਾਉਣ ਤੋਂ ਬਚਿਆ ਜਾਂਦਾ ਹੈ । ਹਜ਼ਰਤ ਯਸੂ ਮਸੀਹ ਦਾ ਜੀਵਨ, ਬਾਈਬਲ ਸੰਕਲਨ ਦੀ ਕਹਾਣੀ, ਅਰੰਭਕ ਚਰਚ ਦੇ ਝਗੜੇ, ਚੁਣੌਤੀਆਂ, ਮਹਾਨ ਮਸੀਹੀ ਵਿਦਵਾਨ, ਚਰਚ ਦੀ ਫੁੱਟ, ਅਨੇਕਾਂ ਫਿਰਕਿਆਂ, ਕਰੂਸੇਡਜ਼, ਵਿਗਿਆਨੀਆਂ ਅਤੇ ਦਾਰਸ਼ਨਿਕਾਂ ਉਪਰ ਜੁਲਮਾਂ ਦੀ ਨ੍ਹੇਰੀ ਦੀ ਪੰਜਾਬੀ ਵਿਚ ਪਹਿਲੀ ਵੇਰ ਪੇਸ਼ਕਸ਼ ।