ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਲੇਖਕ ਨੇ ਉਹਨਾਂ ਦੇ ਜੀਵਨ, ਸ਼ਖਸੀਅਤ ਬਾਰੇ ਦੱਸਿਆ ਹੈ । ਲੇਖਕ ਨੇ ਸਰਬ-ਪੱਖੀ ਨਾਇਕ ਗੁਰੂ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ, ਜੰਗਾਂ, ਸਾਥੀਆਂ ਬਾਰੇ ਵਿਸਥਾਰ ਪੂਰਵਕ ਵਰਨਣ ਕੀਤਾ ਹੈ । ਪੁਸਤਕ ਦੇ ਅੰਤ ਵਿਚ ‘ਦੋ ਰਾਤਾਂ’ ਨਾਟਕ ਦਰਜ਼ ਕੀਤਾ ਗਿਆ ਹੈ ।