ਇਸ ਪੁਸਤਕ ਵਿਚ 14 ਕਹਾਣੀਆਂ ਦਰਜ ਹਨ । ਇਸ ਦੀਆਂ ਕਹਾਣੀਆਂ ਵਿਚੋਂ ਬਹੁਤੀਆਂ ਜਨਤਾਂ ਦੀਆਂ ਭਿੰਨ-ਭਿੰਨ ਰਾਵਾਂ ਹੋਣਗੀਆਂ । ਪਰ ਕਿਉਂਕਿ ਇਹਨਾਂ ਕਹਾਣੀਆਂ ਵਿਚੋਂ ਬਹੁਤੀਆਂ ਜ਼ਿੰਦਗੀ ਵਿਚੋਂ ਲਈਆਂ ਗਈਆਂ ਹਨ, ਤੇ ਕਹਾਣੀਆਂ ਦੇ ਅਸਲੀ ਪਾਤਰਾਂ ਉਤੇ ਜਿਹੜਾ ਅਸਰ ਇਸ ਪ੍ਰੀਤ ਦਾ ਹੋਇਆ ਸੀ, ੳਹ ਕਈ ਹਾਲਤਾਂ ਵਿਚ ਨਿਰਾਇਨ ਚੰਗੇ ਧਾਰਮਿਕ ਪਰਿਵਰਤਨ ਨਾਲੋਂ ਘੱਟ ਨਹੀਂ ਸੀ । ਜ਼ਿੰਦਗੀ ਇਕ ਕਾਰਜਸ਼ਾਲਾ ਹੈ, ਇਸ ਪਾਰਕ ਨੂੰ ਸਵੱਛ, ਪਵਿੱਤਰ ਤੇ ਖੂਸ਼ਨੁਮਾ ਬਣਾਨ ਲਈ ਕੁਝ ਇਸ਼ਾਰੇ ਇਹਨਾਂ ਕਹਾਣੀਆਂ ਦੀ ਸ਼ਕਲ ਵਿਚ ਇਸ ਪੁਸਤਕ ਵਿਚ ਦਰਜ ਹਨ । ਤਤਕਰਾ ਪਿਆਰਕਬਜ਼ਾਨਹੀਂ, ਪਹਿਚਾਣਹੈ / 11. ਪ੍ਰੇਮ-ਪੂੰਗਰਾ / 39 ਚਟਾਨਵਰਗਾਆਚਾਰ / 50 ਅਨਾਥਰਾਹਿਨਾ / 65 ਚੰਡੀਦਾਸ / 92 ਅਨੋਖੇਤੇਇਕੱਲੇ / 109 ਜੇਨਏਅਰ / 140 ਇਕਸਾਬਰਉਡੀਕਵਾਨ / 151 ਮੇਰੇਸੁਫਨਿਆਂਦੀਮਲਕਾ / 166 ਸਾਬਰਗ੍ਰਿਸਲਦਾ / 171 ਮਾਨਸਤੋਂਦੇਵਤਾ / 186 ਇਸਤਰੀਬਣਤਰ / 204 ਦੇਸ਼-ਬੰਧੂ / 206 ਲੈਲਾਮਜਨੂੰ / 228