ਦੁਨੀਆ ਦੇ ਸੂਝਵਾਨ ਲੋਕਾਂ ਨੇ ‘ਚੰਗੇਰੀ ਦੁਨੀਆਂ’ ਦੇ ਆਪਣੇ ਸਾਂਝੇ ਸੁਪਨੇ ਦੁਨੀਆ ਸਾਹਮਣੇ ਰੱਖੇ ਹਨ, ਤੇ ਗਜ ਵਜ ਕੇ ਬੜੇ ਉਤਸ਼ਾਹ ਨਾਲ ਇਨ੍ਹਾਂ ਸੁਪਨਿਆਂ ਨੂੰ ਪੂਰਿਆ ਕਰਮ ਦੀ ਪ੍ਰਤਿਗਿਆ ਕਰ ਲਈ ਹੈ । ਇਨ੍ਹਾਂ ਸੁਪਨਿਆ ਵਿਚ ਇਸਤ੍ਰੀਆਂ, ਮਰਦਾਂ, ਵਿਦਿਆਰਥੀਆਂ, ਅਧਿਆਪਕਾਂ, ਕਾਮਿਆ, ਕਲਾਕਾਰਾਂ ਆਦਿ ਵਿਚ ਸਰਗਰਮੀ ਨਾਲ ਜੁੜੇ ਹਨ । ਇਸ ਪੁਸਤਕ ਵਿਚ ਏਸ ਸੁਪਨੇ ਦੇ ਜਿਹੜੇ ਨਕਸ਼ ਲੇਖਕ ਨੇ ਉਦੋਂ ਚਿੱਤਰੇ ਸਨ, ਉਹਨਾਂ ਨਾਲੋਂ ਵਿਚ ਚੰਗੇਰੇ ਨਕਸ਼ ਸਾਇੰਸ ਤੇ ਸਮਾਜਵਾਦ ਦੀ ਤਰੱਕੀ ਨੇ ਮੇਰੀ ਕਲਪਨਾ ਵਿਚ ਹੁਣ ਲੈਂ ਆਂਦੇ ਹਨ । ਤਤਕਰਾ ਮੂਰਖਮਨੁੱਖ / 17 ਨਵੀਂਦੁਨੀਆ / 22 ਨਵਾਂਯੁੱਗ / 27 ਚੰਗੇਰੀਦੁਨੀਆ / 36 ਇੱਕਝਾਤਭਵਿੱਖਉਤੇ / 43 ਭਵਿੱਖਦੀਝਾਤੀ / 48 ਵਡੇਰਾਹਿੰਦੁਸਤਾਨ / 50 ਜ਼ਿੰਦਗੀਦੀਏਕਤਾ / 55 ਜ਼ਿੰਦਗੀਦਾਹੱਸਦਾਪਾਸਾ / 59 ਖੇਡਾਂ / 65 ਸਾਡਾਪਿੰਡਤੇਸਾਡਾਸ਼ਹਿਰ / 73 ਪਿੰਡਾਂਵਿਚਭਾਈਚਾਰਕਅਰੋਗਤਾਤੇਸਫਾਈ / 79 ਭਾਈਚਾਰੇਦੇਜੀਵਨ-ਅਸੂਲ / 88 ਨਵੀਆਂਆਜ਼ਾਦੀਆਂਤੇਨਵੀਆਂਹੋਣੀਆਂ / 93 ਬੀਮਾਰ-ਪੁਰਸੀ / 98 ਮੰਗਤੇ / 104 ਘਰੋਗੀਨੌਕਰਾਂਦੀਦਸ਼ਾ / 109 ਰਹਿਣੀਦਾਮਿਆਰ / 113 ਕਤਾਰ-ਨੇਮ / 120 ਦੁਖਦਾਮੂਲਕਾਰਣ / 123 ਚੰਗੇਰੀਦੁਨੀਆ / 132 ਕੀਦੁਨੀਆਬਦਲੀਨਹੀਂਜਾਸਕਦੀ ? / 143 ਅਤਿਉੱਚਾਮਨੁੱਖੀਆਦਰਸ਼ / 157 ਸਖਾਲਾਜਿਹਾਮਾਰਗ / 166