ਇਹ 21 ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਲੇਖਕ ਨੇ ਮਰਦ ਨੂੰ ਇਸਤਰੀ ਦਾ ਉਸਦੀ ਜ਼ਿੰਦਗੀ ਵਿਚ ਮਹੱਤਵ ਦੱਸਦਿਆ ਕਿਹਾ ਹੈ ਕਿ ਉਹ ਆਪਣੀ ਸੁਹਣੀ ਸਾਥਣ ਨੂੰ ਜ਼ਿੰਦਗੀ, ਹੁਸਨ, ਚੰਗਿਆਈ ਤੇ ਖੁਸ਼ੀ ਨਾਲ ਭਰਪੂਰ ਵੇਖਣ ਤੇ ਜੀਵਨ ਦਾ ਮਨੋਰਥ ਹੱਲ ਕਰਨ ਵਿਚ ਸਹਾਇਤਾ ਦੇਣ ਦੀ ਸਮਰੱਥ ਹੋਣ । ਤਤਕਰਾ ਭੂਮਿਕਾ / 5 ਖੁੱਲ੍ਹਾਦਰ / 9 ਇਸਤ੍ਰੀ-ਸੁਤੰਤਰਤਾ / 18 ਕੌਮ-ਉਸਾਰੂਇਸਤ੍ਰੀ / 24 ਵਿਧਵਾ / 32 ਮੇਰੀਭੈਣਕਿਧਰਨੂੰ ? / 39 ਆਦਮੀਆਂਦੇਧਿਆਨਯੋਗ / 43 ਆਜ਼ਾਦਇਸਤ੍ਰੀ / 48 ਅਮਰੀਕਨਇਸਤ੍ਰੀਆਂਕੋਲੋਂਪ੍ਰੇਰਨਾ / 55 ਸਾਡੀਆਂਇਸਤ੍ਰੀਆਂ / 59 ਇੱਕ ‘ਰੈਜਮੈਂਟਦੀਭੈਣ / 65 ਇੱਕਅਮਰੀਕਨਭੈਣਦੀਭਾਰਤੀਭੈਣਾਂਵੱਲਪੱਤ੍ਰਿਕਾ / 71 ਇੱਕਭਾਰਤੀਭੈਣਦਾਅਮਰੀਕਨਭੈਣਨੂੰਉੱਤਰ / 76 ਅਦੀਬਖਾਨੁਮ / 83 ਫ਼ਲਾਰੈਂਸਨਾਈਟਿੰਗੇਲ / 88 ਇੱਕਪਤਨੀਉਤੇਦੂਜਾਵਿਆਹ / 92 ਉਠਮੇਰੀਭੈਣ / 98 ਇੱਕਵੇਸਵਾਦਾਖ਼ਤ / 104 ਸੋਵੀਅਤਦੇਸਵਿਚਵੇਸਵਾ-ਗਮਨੀਦਾਹੱਲ / 107 ਵੇਸਵਾ / 118 ਕੀਨਹੀਂਹੋਸਕਦਾ ? / 122 ਇਸਤ੍ਰੀਆਂਬਾਰੇਚੋਣਵੇਂਖਿਆਲ / 127