ਇਸ ਪੁਸਤਕ ਵਿਚ ਗੁਰਬਖ਼ਸ਼ ਸਿੰਘ ਦੀ ਚਿੱਠੀਆਂ ਸ਼ਾਮਿਲ ਕੀਤੀਆਂ ਹਨ ਜੋ ਉਹਨਾਂ ਨੇ ਆਪਣੀ ਪਤਨੀ ਨੂੰ ਲਿੱਖੀਆਂ ਸਨ । ਇਹ ਚਿੱਠੀਆਂ ਸਾਹਿਤਕ ਕਿਰਤ ਨਹੀਂ ਪਰ ਇਹ ਸਾਹਿਤ ਸੰਚਾਰ ਦੀ ਮੁੱਢਲੀ ਸ਼ਰਤ ਨੂੰ ਨਿਭਾਉਂਦੀਆਂ ਹਨ ।