ਇਸ ਪੁਸਤਕ ਵਿਚ ਲੇਖਕ ਦੀ ਜਵਾਨੀ (23 ਵਰ੍ਹੇ ਤੋਂ 28 ਵਰ੍ਹੇ ਦੀ ਉਮਰ) ਵਿਚ ਕੀਤੀ ਪ੍ਰਦੇਸ ਯਾਤਰਾ ਦੀ ਵਾਰਤਾ ਉਹਨਾਂ ਦੇ ਆਪਣੀ ਅਨੋਖੀ ਸ਼ੈਲੀ ਵਿਚ ਹੈ । ਇਸ ਵਿਚ ਬਸਰਾ ਤੇ ਬਗ਼ਦਾਦ ਹੈ, ਈਰਾਨ ਹੈ, ਇੰਗਲੈਂਡ, ਕੈਨੇਡਾ, ਅਮਰੀਕਾ ਤੇ ਇਟਲੀ ਹੈ, ਜਰਮਨੀ, ਆਸਟਰੀਆ ਤੇ ਫ਼ਰਾਂਸ ਹੈ, ਤੇ ਸਵਿਟਜ਼ਰਲੈਂਡ ਹੈ । ਇਹ ਸੰਗ੍ਰਹਿ ਪੜ੍ਹਦਿਆਂ ਤੁਸੀਂ ਇਹਨਾਂ ਦੇਸਾਂ ਦੇ ਲੋਕਾਂ ਦੀ ਉਸ ਵੇਲੇ ਦੀ ਜ਼ਿੰਦਗੀ ਤੋਂ ਜਾਣੂ ਹੁੰਦੇ ਜਾਂਦੇ ਹੋ । ਇਹਨਾਂ ਰਚਨਾਵਾਂ ਵਿਚ ਤੁਹਾਨੂੰ ਉਹਨਾਂ ਪ੍ਰੇਰਨਾਵਾਂ ਤੇ ਪ੍ਰਭਾਵਾਂ ਦੇ ਕੁਝ ਬੀਜ ਮਿਲਦੇ ਹਨ, ਜਿਨ੍ਹਾਂ ਤੋਂ ਬਾਅਦ ਵਿਚ ਲੇਖਕ ਦੀ ਮਹਾਨ ਸ਼ਖ਼ਸੀਅਤ ਦਾ ਬਾਗ਼ ਪ੍ਰਫੁਲਤ ਹੋਇਆ । ਤਤਕਰਾ ਦੁਨੀਆਂਇਕਮਹੱਲ / 9 ਪੂਰਬਵਲਮੇਰਾਪਹਿਲਾਸਫ਼ਰ / 15 ਬਸਰਾਤੇਬਗ਼ਦਾਦ / 17 ਉਮਰਖਿਆਮਦੇਦੇਸਵਿਚ / 21 ਇਕਹੋਰਮੁਸਕਰਾਹਟ / 24 ਕਿਰਮਾਨਸ਼ਾਹ / 26 ਫ਼ਤਹਿਦਾਅਖੰਡਪਾਠ / 28 ਕੁਰਾਨਪਾਕਵੱਲੋਂਤੋਹਫਾ / 30 ਇਰਾਨਵਿਚਮੁੱਹਰਮ / 33 ਇਕਸੁਭਾਗਮਿਲਣੀ / 38 ਪੱਛਮਉਤੇਮੇਰੀਪਹਿਲੀਝਾਤ / 42 ਸੱਭਿਅਤਾਦੇਦੋਪੱਧਰ / 51 ਮਿਸ਼ੀਗਨਯੂਨੀਵਰਸਿਟੀ / 62 ਯੰਗਸਟੋਨ / 70 ਨਾਇਗਰਾ, ਵਾਸ਼ਿੰਗਟਨਤੇਨਿਊਯਾਰਕ / 76 ਅਮਰੀਕਾਤੋਂਵਿਦੈਗੀ / 80 ਲੰਦਨ / 85 ਬਰਲਿਨ / 89 ਸੁਹਣਾਸ਼ਹਿਰਵੀਆਨਾ / 95 ਯੂਰਪਦਾਕਸ਼ਮੀਰ, ਸਵਿਟਜ਼ਰਲੈਂਡ / 98 ਪੈਰਿਸਸ਼ਹਿਰਨਹੀਂ, ਇਕਦੁਨੀਆਹੈ / 103 ਰੋਮ, ਨੇਪਲਜਅਤੇਵਸੂਵੀਅਸ / 105