ਇਸ ਵਿਚ ਲੇਖਕ ਨੇ ਸਿੱਖ ਧਰਮ ਦੇ ਮੂਲ ਸੰਕਲਪਾਂ ਦੀ ਪ੍ਰੌਢ ਵਿਆਖਿਆ ਕੀਤੀ ਹੈ । ਤਤਕਰਾ ਗੁਰੂ ਨਾਨਕ ਕਾਲ ਦੀ ਸਾਹਿਤਕ ਪ੍ਰਤਿਭਾ / 7 ਗੁਰੂ ਨਾਨਕ ਦੇ ਅਤੇ ਤਾੱਵੁਫ਼ / 12 ਜਪੁ ਜੀ: ਰਹੱਸਵਾਦੀ ਦ੍ਰਿਸ਼ਟੀਕੋਣ ਤੋਂ / 43 ਜਪੁ ਜੀ ਦੇ ਪੰਜ ਖੰਡ ਤੇ ਸੂਫੀ ਮਤ ਦੇ ਖੰਡ : ਤੁਲਨਾਤਮਿਕ ਅਧਿਐਨ / 48 ‘ਅਨੰਦੁ ਸਾਹਿਬ’ : ਇਕ ਅਧਿਆਤਮਕ ਸਰੋਦ / 59 ਸੰਤ-ਕਾਵਿ ਆਦਰਸ਼ ਅਤੇ ਸੁਖਮਨੀ / 70 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਹੱਸਵਾਦ – ਇਕ ਜ਼ਾਵੀਆ / 77 ਗੁਰਬਾਣੀ ਅਨੁਸਾਰ ਸੇਵਾ / 82