ਹਿਕਮਤਿ ਹੁਕਮਿ ਨ ਪਾਇਆ ਜਾਇ

Hikmat Hukam Na Paya Jae

by: Paramjit Kaur (Dr.)


  • ₹ 120.00 (INR)

  • ₹ 102.00 (INR)
  • Hardback
  • ISBN: 81-7205-273-1
  • Edition(s): reprint Jun-2002
  • Pages: 240
  • Availability: In stock
ਅਕਾਲ ਪੁਰਖ ਦੁਆਰਾ ਦਿੱਤੀਆਂ ਦਾਤਾਂ ਨੂੰ ਤਾਂ ਮਨੁੱਖ ਪਿਆਰ ਕਰਦਾ ਹੈ ਪਰ ਦਾਤਾਰ ਵਿਸਰ ਗਿਆ ਹੈ । ਅੰਤ ਵਿਚ ਸਭ ਕੁੱਝ ਛੱਡਣਾ ਪੈਂਦਾ ਹੈ ਪਰ ਅਗਿਆਨਤਾ ਦੇ ਕਾਰਨ ਸਮਝ ਨਹੀਂ ਤੇ ਮਨੁੱਖ ਜਨਮ ਵਿਅਰਥ ਬੀਤ ਜਾਂਦਾ ਹੈ । ਇਸ ਪੁਸਤਕ ਵਿਚ ਗੁਰ-ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਸਰਲ ਸ਼ਬਦਾਂ ਵਿਚ ਦ੍ਰਿੜ੍ਹ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ । ਪ੍ਰਭੂ-ਮਿਲਾਪ ਦੀ ਤਾਂਘ ਰੱਖਣ ਵਾਲਾ ਥੋੜ੍ਹਾ ਪੜ੍ਹਿਆ ਹੋਇਆ ਮਨੁੱਖ ਵੀ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਰਾਹ ਨੂੰ ਇਸ ਪੁਸਤਕ ਦੁਆਰਾ ਸਮਝ ਸਕਦਾ ।

               ਤਤਕਰਾ

  • ਮਨੁੱਖ ਦੇ ਜੀਵਨ ਦਾ ਉਦੇਸ਼ / 9
  • ਪਰਮਾਤਮਾ ਦਾ ਸਰੂਪ / 22

          (ੳ) ਪਰਮਾਤਮਾ ਕਿਥੇ ਵੱਸਦਾ ਹੈ / 32

          (ਅ) ਪਰਮਾਤਮਾ ਸਰਬ-ਵਿਆਪਕ ਹੈ / 36

          (ੲ) ਪਰਮਾਤਮਾ ਨੇੜੇ ਹੈ ਜਾਂ ਦੂਰ  / 41

  • ਪਰਮਾਤਮਾ ਪ੍ਰਗਟ ਕਿਉਂ ਨਹੀਂ ਹੁੰਦਾ / 46
  • ਪਰਮਾਤਮਾ ਕਿਵੇਂ ਪ੍ਰਗਟ ਹੁੰਦਾ ਹੈ / 67
  • ਗੁਰੂ ਦੀ ਸ਼ਰਨ ਜ਼ਰੂਰੀ / 85
  • ਨਾਮ-ਸਿਮਰਨ ਅਤੇ ਪ੍ਰਭ-ਮਿਲਾਪ / 101
  • ਨਾਮ-ਸਮਰਨ / 121

          (ੳ) ਨਾਮ ਕਿਸ ਦਾ ਜਪਣਾ ਹੈ / 126

          (ਅ) ਗੁਰ-ਮੰਤ੍ਰ ਦੀ ਪ੍ਰਾਪਤੀ / 132

          (ੲ) ਨਾਮ ਲਈ ਯਾਚਨਾ  / 134

          (ਸ) ਨਾਮ ਜਾਪ ਦਾ ਸਮਾਂ / 149

          (ਕ) ਗੁਰਬਾਣੀ ਦਾ ਪਾਠ – ਸਿਫ਼ਤਿ-ਸਾਲਾਹ, ਨਾਮ-ਜਾਪ, ਸਿਮਰਨ ਅਤੇ ਧਿਆਨ / 156

          (ਖ) ਨਾਮ ਦੀ ਪ੍ਰਾਪਤੀ ਵਿਚ ਰੁਕਾਟਵਾਂ ਅਤੇ ਸਹਾਇਕ ਗੁਣ / 164

  • ਸੰਤਸੰਗਤਿ ਸਹਾਇਕ / 184

          (ੳ) ਸੇਵਾ ਸਹਾਇਕ ਗੁਣ / 189

          (ਅ) ਪ੍ਰਭੂ-ਪ੍ਰੇਮ ਦਾ ਮਹੱਤਵ / 196

          (ੲ) ਨਦਰਿ ਜ਼ਰੂਰੀ / 210

  • ਮਨੁੱਖੀ ਮਨ ਦੀਆਂ ਚਾਰ ਅਵਸਥਾਵਾਂ / 217
  • ਉੱਚੀ ਆਤਮਕ ਅਵਸਥਾਵਾਂ / 229
  • ਉਪਸੰਹਾਰ / 238

Related Book(s)

Book(s) by same Author