ਮਨੁੱਖ ਹੋਰ ਸਾਰੇ ਉੱਦਮ ਕਰਦਾ ਹੈ, ਪਰ ਜਿਸ ਅਕਾਲ ਪੁਰਖ ਨੇ ਉੱਦਮ ਕਰਨ ਲਈ ਸਰੀਰ, ਹੱਥ, ਪੈਰ, ਆਦਿਕ ਦਿੱਤੇ ਹਨ, ਉਸ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ । ਇਸ ਪੁਸਤਕ ਵਿਚ ਗੁਰਸਿੱਖ ਦੇ ਰੋਜ਼ਾਨਾ ਭਾਸ਼ਾ ਵਿਚ ਵਿਚਾਰਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ, ਜਿਨ੍ਹਾਂ ਦੇ ਅਨੁਸਾਰ ਆਪਣੀ ਜੀਵਨ ਜਾਚ ਬਣਾ ਕੇ, ਅਗਿਆਨਤਾ ਭਰੀ ਨੀਂਦ ਤੋਂ ਜਾਗ ਕੇ ਗੁਰੂ ਦਾ ਸਿੱਖ ਅਖਵਾਉਣ ਦਾ ਅਧਿਕਾਰੀ ਬਣਿਆ ਜਾ ਸਕਦਾ ਹੈ । ਤਤਕਰਾ ਸਿਖੀ ਸਿਖਿਆ ਗੁਰ ਵੀਚਾਰਿ / 11 ਦੁਨੀਆ ਨ ਸਾਲਾਹਿ / 18 ਭੂਲੇ ਸਿਖ ਗੁਰੂ ਸਮਝਾਏ / 24 ਜਾਗਹੁ ਜਾਗਹੁ ਸੂਤਿਹੋ / 32 ਦਾਤਿ ਪਿਆਰੀ ਵਿਸਰਿਆ ਦਾਤਾਰਾ / 43 ਦੁਖੁ ਤਦੇ ਜਾ ਵਿਸਰਿ ਜਾਵੈ / 49 ਦੁਖੁ ਦਾਰੂ / 57 ਤੀਰਥੁ ਹਮਰਾ ਹਰਿ ਕੋ ਨਾਮੁ / 61 ਜੋ ਤਿਸੁ ਭਾਵੈ ਸੁ ਆਰਤੀ ਹੋਇ / 68 ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ / 76 ਸੇਈ ਸੁਖੀਏ ਚਹੁ ਜੁਗੀ / 85 ਹੁਕਮੁ ਨ ਜਾਣੈ ਬਹੁਤਾ ਰੋਵੈ / 91 ਕਰਮ ਜਰਤ ਸਿ ਸੂਕਰਹ / 96 ਰੋਜ਼ਾਨਾ ਮਨੁੱਖੀ ਜੀਵਨ ਤੇ ਜਪੁਜੀ ਸਾਹਿਬ / 98 ਐਥੈ ਸਾਚੇ ਸੁ ਆਗੈ ਸਾਚੇ / 107 ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ / 113 ਉਨ ਸਤਿਗੁਰ ਆਗੈ ਸੀਸੁ ਨ ਬੇਚਿਆ / 118 ਰੋਜ਼ਾਨਾ ਮਨੁੱਖੀ ਜੀਵਨ ਤੇ ਸੁਖਮਨੀ ਸਾਹਿਬ / 125 ਜਿਤਨੇ ਨਰਕ ਸੇ ਮਨਮੁਖਿ ਭੋਗੈ / 133 ਗੁਰਮਤਿ ਵਿਚ ਸਾਂਝੀਵਾਲਤਾ ਦਾ ਸੰਕਲਪ / 140