ਇਸ ਵਿਚ ਲੇਖਕ ਨੇ ਗੁਰਬਾਣੀ ਦੇ ਮਾਨਵ ਕਲਿਆਣਕਾਰੀ ਸੰਦੇਸ਼ ਦੀ ਰੌਚਿਕ ਤੇ ਪ੍ਰਭਾਵਸ਼ਾਲੀ ਵਿਆਖਿਆ ਕੀਤੀ ਹੈ । ਤਤਕਰਾ ਮਾਇਆ ਮੋਹੁ ਸਭੁ ਦੁਖੁ ਹੈ / 5 ਸਾਕਤ ਨਰ ਪ੍ਰਾਨੀ ਸਦ ਭੂਖੇ / 17 ਭੇਖੀ ਭੁਖ ਨ ਜਾਇ / 25 ਪ੍ਰਾਨੀ ਗੁਰ ਪੰਥ ਛਾਡਿ ਚਲਿਤ ਅਗਿਆਨ ਹੈ / 33 ਜੋ ਹਲਾਹਲ ਸੋ ਪੀਵੈ ਬਉਰਾ / 44 ਸਤੁ ਸੰਤੋਖੁ ਦਇਆ ਧਰਮੁ ਸੀਗਾਰ ਬਨਾਵਉ / 52 ਸਾਚਿ ਰਤੇ ਤਿਨਾ ਸਦ ਬਸੰਤ / 57 ਨੀਕੇ ਸਾਚੇ ਕੇ ਵਾਪਾਰੀ / 66 ਸੇਵਕ ਕਉ ਨਿਕਟੀ ਹੋਇ ਦਿਖਾਵੈ / 74 ਸਬਦਿ ਲਗੇ ਸੇਈ ਜਨ ਨਿਸਤਰੇ / 80 ਬਿਨੁ ਸਹਜੈ ਜੀਵਣੁ ਬਾਦਿ / 92 ਨਾਨਕ ਭਗਤਾ ਸਦਾ ਵਿਗਾਸ / 103 ਜਿਸਹਿ ਨਿਵਾਜੇ ਸੋ ਜਨੁ ਸੂਰਾ / 110 ਜੋ ਸੁਣੇ ਕਮਾਵੈ ਸੁ ਉਤਰੈ ਪਾਰਿ / 114 ਤਬ ਖਾਲਸ ਤਾਹਿ ਨਖਾਲਸ ਜਾਨੈ / 119 ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਅਤੇ ਆਧੁਨਿਕ ਯੁਗ / 123