ਇਹ ਗੁਰਬਾਣੀ ਦੇ ਆਸ਼ੇ ਅਨੁਸਾਰ ਲਿਖੇ ਵਿਸਤ੍ਰਿਤ ਲੇਖਾਂ ਦਾ ਸੰਗ੍ਰਹਿ ਹੈ । ਪੁਸਤਕ ਦੇ ਵਿਸ਼ੇ ਮਾਨਸ ਤਨ, ਮਨ, ਧਰਮ, ਨਸ਼ੇ, ਸਿੱਖੀ ਸਰੂਪ, ਪੰਜਾਬ ਅਤੇ ਪੰਜਾਬੀ ਮਾਨਸ, ਗੁਰੂ ਗ੍ਰੰਥ ਅਤੇ ਮਾਇਆ-ਜਾਲ ਮਾਨਸ ਜਾਤਿ ਨਾਲ ਜੁੜੇ ਵਿਸ਼ੇ ਹਨ । ਹਰ ਵਿਸ਼ੇ ਦਾ ਸਾਰ ਜਿਥੇ ਮਾਨਸ ਨੂੰ ਮਾਲਿਕ ਦੇ ਹੁਕਮ ਵਿਚ ਜੀਵਨ ਸਕਾਰਥ ਕਰਨ ਲਈ ਪ੍ਰੇਰਦਾ ਹੈ, ਉਥੇ ਅਗਿਆਨਤਾ ਦੇ ਹਨੇਰੇ ਵਿਚ ਫਸੇ ਆਮ ਲੋਕਾਂ ਨੂੰ ਰਾਹ ਵੀ ਦਿਖਾਉਂਦਾ ਹੈ । ਤਤਕਰਾ ਮਾਨਸ ਤਨ / 19 ਮਾਨਸ ਮਨ / 50 ਮਾਨਸ ਧਰਮ / 79 ਮਾਨਸ ਅਤੇ ਨਸ਼ੇ / 111 ਪੰਜਾਬ ਅਤੇ ਪੰਜਾਬੀ ਮਾਨਸ / 154 ਮਾਨਸ ਕੇਸ ਅਤੇ ਗੁਰਸਿੱਖੀ / 197 ਮਾਨਸ ਬੋਹਿਥ ਗੁਰੂ ਗ੍ਰੰਥ / 242 ਮਾਨਸ ਅਤੇ ਮਾਇਆ ਜਾਲ / 286