ਇਸ ਪੁਸਤਕ ਵਿਚ ਹਉਮੈ ਕੀ ਹੈ, ਇਸ ਦਾ ਦਾਰੂ, ਸਚੇ ਸਾਹਿਬ ਦੀ ਸੰਭਾਲ, ਗੁਰਬਾਣੀ ਗੁਰੂ ਹੈ, ਸਤਿਗੁਰੂ ਤੇ ਸਤਸੰਗਤਿ, ਨਾਮ ਜਪਣਹਾਰਿਆਂ ਦੀ ਅਵਸਥਾ, ਜੀਵਨ ਮੁਕਤੀ ਵਿਚਾਰਾਂ ਦਰਜ ਕੀਤੀਆਂ ਗਈਆਂ ਹਨ ।