ਇਸ ਵਿਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨੂੰ ਗੁਰਬਾਣੀ ਦੇ ਸੰਦਰਭ ਵਿਚ ਪੇਸ਼ ਕੀਤਾ ਹੈ । ਜਿਵੇਂ: ਗੁਰੂ ਭਰੋਸਾ, ਪ੍ਰਭੂ ਭਰੋਸਾ, ਗੁਰੂ ਨਦਰ, ਗੁਰੂ ਅਤੇ ਪਰਮਾਤਮਾ, ਭੁੱਖ ਅਤੇ ਭਗਤੀ, ਭਗਤੀ ਦਾ ਪ੍ਰਤਾਪ, ਆਸਾ ਕਰੀਐ ਰਾਮ ਕੀ, ਮਨ ਦੀ ਭੇਟਾ, ਸਤਿਸੰਗ ਤੇ ਕੁਸੰਗਤ ਆਦਿ । ਇਹ ਸਾਰੇ ਅਧਿਆਇ ਦ੍ਰਿਸ਼ਟਾਂਤ ਦੇ-ਦੇ ਕੇ ਸਮਝਾਏ ਹਨ, ਨਾਲ ਹੀ ਉਹ ਗੁਰਬਾਣੀ ਵਿਚਾਰਦਿਆਂ ਸਾਨੂੰ ਪਰਮ ਸੱਚ ਦੇ ਅੰਤਰੀਵ ਸਮਝਣ ਦਾ ਇਸਾਰਾ ਦਿੰਦੇ ਹਨ । ਇਹ ਪੁਸਤਕ ਗੁਰਬਾਣੀ ਪ੍ਰੇਮੀਆਂ ਲਈ ਬਹੁਤ ਲਾਹੇਵੰਦ ਹੈ, ਜਿਸ ਵਿਚ ਸਰਲ ਭਾਸ਼ਾ ਰਾਹੀਂ ਪਾਠਕਾਂ ਨੂੰ ਗੁਰਮਤਿ ਨਾਲ, ਸਿਮਰਨ ਨਾਲ, ਪਰਮਾਤਮਾ ਨਾਲ ਜੁੜਣ ਦੀ ਜੁਗਤ ਸਮਝਾਈ ਹੈ । ਤਤਕਰਾ ਗੁਰੂ ਭਰੋਸਾ – ਪ੍ਰਭੂ ਭਰੋਸਾ / 9 ਗੁਰੂ ਨਦਰ / 15 ਮਾਂ-ਬਾਪ, ਗੁਰੂ ਤੇ ਪਰਮਾਤਮਾ / 22 ਭੁੱਖ ਤੇ ਭਗਤੀ / 31 ਗੁਰਬਾਣੀ ਗਾਵਹੁ ਭਾਈ ਓਹ ਸਫਲ ਸਦਾ ਸੁਖਦਾਈ / 38 ਸਾ ਰਸਨਾ ਧਨੁ ਧੰਨੁ ਹੈ / 42 ਚਾਰਕ ਤੇ ਗ਼ੁਲਾਮ / 48 ਸ਼ਰਧਾ ਤੇ ਅਸ਼ਰਧਾ / 53 ਸਾਕ ਸੁਖਾਲਾ / 61 ਅੰਧਾਪਣ ਤੇ ਸੁਜਾਖਾਪਣ / 66 ਰਖੇ ਰਖਣਹਾਰ / 71 ਸੱਚਾ ਵਪਾਰ / 76 ਸੌਣਾ ਤੇ ਜਾਗਣਾ / 83 ਈਰਖਾ ਦੀ ਅਗਨੀ / 91 ਡੁੱਬਣਾ ਤੇ ਤਰਨਾ / 97 ਜੋਤ ਤੇ ਜਾਤ / 104 ਭਗਤੀ ਦਾ ਪ੍ਰਤਾਪ / 109 ਗੁਣ ਤੇ ਅਵਗੁਣ / 115 ਦ੍ਰਿਸ਼ਟੀ ਭੇਦ / 122 ਆਸਾ ਕਰੀਐ ਰਾਮ ਕੀ / 129 ਮਨ ਦੀ ਭੇਟਾ / 134 ਸਤਿਸੰਗਤ ਤੇ ਕੁਸੰਗਤ / 138 ਮੌਤ ਤੋਂ ਜੀਵਨ ਤਕ / 143 ਸਫ਼ਰ ਤੇ ਮਜ਼ਲ / 148