ਇਸ ਪੁਸਤਕ ਵਿਚ ਗੁਰਬਾਣੀ ਦੇ ਹੀ ਮੂਲ ਵਿਚਾਰਾਂ ਦਾ ਅੰਕਣ ਕੀਤਾ ਹੈ ਤਾਂਕਿ ਇਹ ਸਤਿਕਾਰਯੋਗ ਵਿਚਾਰਵਾਨ ਪਾਠਕਾਂ ਤਕ ਪੁੱਜੇ ਅਤੇ ਗੁਰੂ ਨਾਨਕ ਸਾਹਿਬ ਦੇ ਖ਼ਜ਼ਾਨੇ ਦਾ ਪ੍ਰਸਾਰ ਹੋਵੇ । ਤਤਕਰਾ ਸਭ ਤੇ ਵਡਾ ਸਤਿਗੁਰੁ ਨਾਨਕੁ / 11 ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ-ਢੰਗ / 19 ਆਪ ਵੀਚਾਰ / 36 ਗੁਰਦੁਆਰਾ ਸੰਕਲਪ ਤੇ ਸੰਸਥਾ / 46 ਗੁਰਮਤਿ ਵਿਚ ਵਿਦਿਆ ਦਾ ਸੰਕਲਪ / 56 ਸਬਦੁ ਅਖੁਟੁ ਬਾਬਾ ਨਾਨਕਾ / 63 ਗੁਰਬਾਣੀ ਵਿਚ ਸ਼ਹੀਦੀ ਦੀ ਉਸਾਰੀ / 79 ਕਬੀਰ ਸੂਤਾ ਕਿਆ ਕਰਹਿ.... / 89 ਗੁਰਮਤਿ ਤੇ ਹੋਰ ਸੰਸਥਾਵਾਂ, ਸੰਪਰਦਾਵਾਂ / 101 ਗੁਪਤ ਨਾਮ ਪਰਗਾਝਾ / 113 ਭਗਤੀ-ਅਨੁਭਵ-ਅਪਰੰਪਰੁ ਬੀਣਾ – ਤਿੰਨ ਪੜਾਅ / 121 ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ – ਧਰਮ ਅਤੇ ਸਿਆਸਤ / 124 ਭਗਤਾਂ ਤੈ ਸੈਸਾਰੀਆ / 131 ਕੁਚੱਜੀ, ਸੁਚੱਜੀ ਤੇ ਗੁਣਵੰਤੀ / 138 ਚਰਨ ਕਮਲ ਗੁਰਿ ਆਸ੍ਰਮ ਦੀਆ / 150 ਅੰਮ੍ਰਿਤ ਇਕ ਰੱਜ / 154