ਇਸ ਵਿਚ ਲੇਖਕ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ 100 ਕੁੰਜੀਵਤ ਸ਼ਬਦਾ ਦੀ ਬੜੀ ਸਰਲ-ਸੁਖੈਨ ਸ਼ੈਲੀ ਵਿਚ ਵਿਆਖਿਆ ਕੀਤੀ ਹੈ । ਇਹ ਆਪਣੇ ਆਪ ਵਿਚ ਸਵੈ – ਨਿਰਭਰ ਹਨ । ਇਨ੍ਹਾਂ ਸ਼ਬਦਾਂ ਨੂੰ ਜੇ ਗੁਰੂ ਪਾਤਸ਼ਾਹ ਦੀ ਪਵਿੱਤਰ ਭਾਵਨਾ ਨਾਲ ਸਮਝ ਲਿਆ ਜਾਏ ਤਾਂ ਗੁਰਬਾਣੀ ਦੀ ਉੱਤਮ ਪ੍ਰਕਿਰਤੀ ਪਤਾ ਲੱਗ ਜਾਵੇਗਾ । ਜਦ ਗੁਰੂ ਦੇ ਹਜ਼ੂਰ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਰਹਿ ਇਸ ਨੂੰ ਖੋਲ੍ਹਾਂਗੇ ਤਾਂ ਬੱਜਰ ਕਪਾਟ ਖੁੱਲ੍ਹ ਜਾਣਗੇ ਤੇ ਜਿਥੇ ਕੇਵਲ ਬ੍ਰਹਮ ਤੇ ਪੂਰਨ ਬ੍ਰਹਮ ਦਾ ਵਾਸ ਹੈ ਉਥੇ ਸਹਿਜੇ ਹੀ ਪੁੱਜ ਜਾਵੇਗਾ । ਤਤਕਰਾ ਇੱਕ / 29 ਅਕਾਲ / 33 ਨਿਰਭਉ / 35 ਗੁਰਪ੍ਰਸਾਦਿ / 39 ਜਪ / 43 ਸਚਿਆਰ / 44 ਨਾਮ / 48 ਸ਼ਬਦ ਅਨਾਹਤ / 50 ਤੀਰਥ / 51 ਘਰ – ਨਿੱਜ ਘਰ / 55 ਦਰ – ਸੋਦਰ – ਦਰ ਘਰ / 59 ਆਪਿ / 62 ਸਤਿਗੁਰੂ / 66 ਰਾਮ / 68 ਬਿਸਰਾਮ / 71 ਸੰਤੋਖ / 74 ਦ੍ਰਿੜ੍ਹ / 78 ਕੀਰਤਨ / 80 ਕਰਨੀ ਕੀਰਤ / 81 ਅੰਮ੍ਰਿਤ / 84 ਰਹਿਤ / 86 ਵਿਚਾਰ / 89 ਮਨ / 91 ਨਾਮ ਸਿਮਰਨ / 92 ਗੁਰਬਾਣੀ / 93 ਧਰਮ / 94 ਕਮਲ ਪਰਗਾਸ / 105 ਸਾਧੂ / 109 ਦੁਬਿਧਾ / 114 ਬਿਬੇਕ / 115 ਅਨੰਦ / 116 ਭਗਤੀ-ਅਨੁਭਵ-ਅਪਰੰਪਰੁ ਬੀਣਾ / 118 ਰੰਗ / 120 ਰਸ / 125 ਕਰਮ / 128 ਦਰਸ਼ਨ / 130 ਸਫਲ ਦਰਸ਼ਨ / 132 ਸਰਨ / 135 ਕਮਾਈ / 137 ਨਦਰ ਕਰਮ / 139 ਭਾਉ ਭਗਤ / 141 ਬ੍ਰਹਮ ਗਿਆਨੀ / 143 ਕਾਮ / 146 ਕਰੋਧ / 148 ਲੋਭੁ / 150 ਮੋਹ / 151 ਕਾਮ, ਕਰੋਧ, ਲੋਭ, ਮੋਹ, ਹੰਕਾਰ / 152 ਅਹੰਕਾਰ / 155 ਮੱਤ / 153 ਸੁਰਤ / 158 ਸ਼ਬਦ / 159 ਸੁੱਖ / 160 ਸ਼ਾਂਤ / 161 ਸਹਿਜ / 162 ਗੁਰੂ ਹਰੀ – ਹਰਿਗੁਰ / 164 ਸਿਆਣਪ – ਚਤੁਰਾਈ / 167 ਲਾਹਾ / 171 ਆਚਾਰੁ / 174 ਜਨਮ ਮਰਨ / 178 ਨਾਮ ਦਾਨ ਇਸ਼ਨਾਨ / 180 ਸਾਧ ਸੰਗਤ / 182 ਪਾਠ / 184 ਸ਼ਬਦ ਸੁਰਤ / 185 ਮਨਸਾ ਧਾਰ / 186 ਭਵਜਲ / 190 ਵਿਸਾਹ / 194 ਕੀਨਾ ਅਪਨਇਆ / 198 ਧੁਰਿ / 202 ਉਪਾਇ / 205 ਪਇਐ ਕਿਰਤ / 208 ਮਾਇਆ / 211 ਮੁਕਤੀ (ਜੀਵਨ ਮੁਕਤ) / 213 ਬੁੱਧ / 214 ਧਨ / 216 ਕਾਇਆ / 218 ਸੁੱਖ ਸਨੇਹ / 219 ਪਤਿ (ਪਤ) / 220 ਜਲ ਥਲ ਮਹੀਅਲ / 223 ਦੂਸਰ ਲਵੈ ਨਾ ਲਾਇ / 226 ਆਦਿ, ਮੱਧ, ਅੰਤ / 229 ਧੂੜਿ / 233 ਪੰਚ ਸ਼ਬਦ / 236 ਸੁਹਾਗਣ / 239 ਚਉਥਾ ਪਦ ਜਾਂ ਤੁਰਿਆ ਅਵਸਥਾ / 244 ਆਪ ਸਵਾਰਣਹਾਰ / 248 ਜੋਗ / 252 ਰਾਜ ਜੋਗਿ / 255 ਲੇਖਾ / 260 ਨਿਆਂ / 263 ਬੰਧਨ / 267 ਅੰਤਰ / 274 ਗੁਣ / 277 ਅਉਗੁਣ-ਅਵਗੁਣ / 281 ਨਰਕ ਸਵਰਗ / 284 ਸਾਕਤ / 286 ਯਾਰ-ਜਾਰ / 289 ਨੀਂਦ / 293 ਅਰਦਾਸ / 295