ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ । ਪਹਿਲੇ ਹਿੱਸੇ ‘ਧਰਮ ਅਤੇ ਫਿਲਾਸਫੀ’ ਵਿਚ ਸ਼ਹੀਦ ਸਿੰਘਾਂ ਦੀਆਂ ਸਾਖੀਆਂ ਹਨ । ਦੁਜੇ ਹਿੱਸੇ ‘ਧਰਮ ਅਤੇ ਰਹਿਤ’ ਵਿਚ ਗੁਰਮੁਖੀ ਬਾਣਾ ਅਤੇ ਧਾਰਮਿਕ ਚਿੰਨ੍ਹ ਬਾਰੇ ਲਿਖਿਆ ਹੈ । ਤੀਸਰੇ ਹਿੱਸੇ ‘ਧਰਮ ਅਤੇ ਰੋਜ਼ਾਨਾ ਜੀਵਨ’ ਵਿਚ ਅੱਜ ਦੇ ਮਨੁੱਖ ਬਾਰੇ ਝਾਤ ਮਾਰੀ ਹੈ । ਲੇਖ-ਸੂਚੀ ਧਰਮ ਅਤੇ ਫਿਲਾਸਫੀ ਬੁਰਾਈ ਦਾ ਟਾਕਰਾ / 9 ਧਾਰਮਿਕ ਹੁਲਾਰੇ / 16 ਕੀਰਤਨ / 25 ਗੁਰਬਾਣੀ ਦਾ ਪਰਭਾਵ / 32 ਦਾਤਾਰ ਪ੍ਰਭੂ / 41 ਪਛਤਾਵਾ / 50 ਧਰਮ ਅਤੇ ਰਹਿਤ ਗੁਰਮੁਖੀ ਬਾਣਾ / 52 ਧਾਰਮਿਕ ਚਿੰਨ੍ਹ / 66 ਅੰਮ੍ਰਿਤ / 75 ਧਰਮ ਅਤੇ ਰੋਜ਼ਾਨਾ ਜੀਵਨ ਕਲਜੁਗ ਅਤੇ ਮਨੁੱਖ / 83 ਗੁਰੂ ਨਾਨਕ ਅਤੇ ਇਨਸਾਫ਼ / 92 ਗੁਰਸਿੱਖ ਜੋਗੀ / 95 ਵਿਆਹ / 103 ਸੰਗ੍ਰਾਂਦ / 113 ਜੋਰਾਵਰ (ਕਵਿਤਾ) / 118 ਪਿਆਰ / 119 ਕਰਾਮਾਤ / 125 ਧਰਮ ਦਾ ਭਵਿੱਖ / 132 ਅੰਮਾ ਦੀ ਝੋਲੀ / 139 ਰੋਜ਼ਾਨਾ ਮਨੁੱਖੀ ਜੀਵਨ ਤੇ ਧਰਮ / 148 ਔਖੀ ਘਾਟੀ / 153