ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲੇ ਹੋਏ ਹਨ, ਉਨ੍ਹਾਂ ਵੱਲ ਕੌਮ ਦਾ ਧਿਆਨ ਗੁਰੂ-ਸ਼ਬਦ ਰਾਹੀਂ ਦਿਵਾਉਣ ਦਾ ਯਤਨ ਕੀਤਾ ਗਿਆਨ ਹੈ । ਇਸ ਵਿਚ ਪ੍ਰੋ: ਸਾਹਿਬ ਦੁਆਰਾ ਬਹੁਤ ਸਾਰੀਆਂ ਪ੍ਰਚਲਿਤ ਕੁਰੀਤੀਆਂ ਵੱਲ ਧਿਆਨ ਦਿਵਾਇਆ ਗਿਆ ਹੈ । ਗੁਰੂ-ਸ਼ਬਦ ਦੇ ਗਿਆਨ ਦੀ ਲੋੜ ਨੂੰ ਮੁੜ-ਮੁੜ ਦੁਹਰਾਇਆ ਗਿਆ ਹੈ ਤਾਕਿ ਅਗਿਆਨ ਪੂਜਾ ਤੇ ਪੁਜਾਰੀ ਦੇ ਭਰਮ ਜਾਲ ਤੋਂ ਮੁਕਤ ਹੋਇਆ ਜਾ ਸਕੇ । ਤਤਕਰਾ ਲਾਵਹੁ ਭੋਗੁ ਹਰਿ ਰਾਏ / 11 ਭਰਮੈ ਕੇ ਛਉੜ / 18 ਤੇਰੇ ਗੁਣ ਗਲਿਆ / 25 ਮਨਿ ਅੰਧੈ ਜਨਮੁ ਗਵਾਇਆ / 31 ਸਘਨ ਬਾਸੁ ਕੂਲੇ / 37 ਹਮ ਭੁਲਾਨੇ ਨਾਹਿ / 42 ਗਿਆਨ ਹੀਣ ਅਗਿਆਨ ਪੂਜਾ / 48 ਮਤਿ ਕੋਊ ਮਾਰੈ... / 54 ਆਂਧੀ / 61 ਬੰਦਰੀ / 66 ਕਿਨਹੂੰ ਗੁਰਮੁਖਿ ਜਾਨਾ / 73 ਜਨਮੁ ਪਰਾਪਤਿ / 79 ਰੱਬ ਦਾ ਘਰ / 87 ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ / 97 ਨਿਰਮਲ ਬੂੰਦ / 104 ਸਬਦਿ ਸਵਾਰਣਹਾਰੁ / 108 ਕੁੜਮਾਚਾਰੀ / 116 ਲੇਖੈ ਕਬਹੂ ਨ ਪਾਇ / 122 ਲੰਡਨ ਤੋਂ ਸਨਫ੍ਰਾਂਸਿਸਕੋ ਤਕ / 130 ਮਹਾਨ ਗੁਰੂ ਨਾਨਕ / 137