ਇਸ ਪੁਸਤਕ ਵਿਚ ਅਠਾਰਾਂ ਪਰਕਰਣ ਦਿੱਤੇ ਗਏ ਹਨ, ਜਿਨ੍ਹਾਂ ਵਿਚ ਗੁਰਮਤਿ ਦੀ ਕਸਵੱਟੀ ਦੇ ਆਧਾਰ ਤੇ ‘ਸਤਿਗੁਰੂ ਅਰਜਨ ਸਾਹਿਬ ਜੀ’ ਦੀ ਅਕੱਥ ਜੀਵਨੀ ਨੂੰ ਇਨਸਾਨੀ ਖਿਆਲਾਂ ਦੀ ਗਤੀ ਵਿਚ ਉਲੀਕਣ ਦਾ ਇਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ । ਇਸ ਪੁਸਤਕ ਦੇ ਅੰਤ ਵਿਚ ਪੁਸਤਕ ਦੀ ਵਿਸ਼ੇ-ਸੂਚੀ ਅਥਵਾ ਅਨੁਕ੍ਰਮਣਿਕਾ ਚਿੰਨ੍ਹ ਲਗਾਈ ਗਈ ਹੈ । ਤਤਕਰਾ ਸਤਿਗੁਰੂ ਮਹਿਮਾ / 23 ਸਤਿਗੁਰੂ ਅਰਜਨ ਦੇਵ ਜੀ ਦੀ ਜੀਵਨ-ਗਾਥਾ / 34 ਗੁਰ-ਗੱਦੀ / 43 ਸਿੱਖੀ ਕੇਂਦਰ ਦੀ ਸਥਾਪਨਾ / 60 ਘੋੜਿਆਂ ਦੀ ਤਜਾਰਤ / 88 ਮਸੰਦ ਸੰਸਥਾ / 93 ਕੌਮ ਦੀ ਪਹਿਲੀ ਤਾਜ਼ਗੀ / 99 ਤਰਨ ਤਾਰਨ ਦੀ ਸਥਾਪਨਾ / 114 ਕਰਤਾਰਪੁਰ ਦੀ ਸਥਾਪਨਾ / 121 ਹਰਿ ਗੋਬਿੰਦ ਆਗਮਨ / 125 ਕਾਲ ਪੈ ਜਾਣਾ / 128 ਲਾਹੌਰ ਦੀ ਬਾਉਲੀ ਤੇ ਡੇਰਾ ਬਾਬਾ ਨਾਨਕ / 136 ਪੰਚਮ ਸਤਿਗੁਰੂ ਦੇ ਸਿੱਖ / 143 ਵਜ਼ੀਰ ਖਾਨ ਦਾ ਜਲੋਧਰ ਰੋਗ / 151 ਸ੍ਰੀ ਗੁਰੂ ਗ੍ਰੰਥ ਸਾਹਿਬ / 158 ਸਤਿਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ / 251 ਸ਼ਹੀਦੀ ਕਿਵੇਂ ਹੋਈ ? / 309 ਸ਼ਹੀਦੀ ਦੇ ਪ੍ਰਭਾਵ / 329