ਖਾਲਸਈ ਵਚਿੱਤਰਤਾ

Khalsai Vachitarta

by: Santa Singh Tatlay (S.), Canada


  • ₹ 250.00 (INR)

  • ₹ 225.00 (INR)
  • Hardback
  • ISBN:
  • Edition(s): Jun-1998 / 1st
  • Pages: 487
  • Availability: In stock
ਇਹ ਪੁਸਤਕ ਖਾਲਸਈ ਜੀਵਨ ਜਾਚ ਦੇ ਵਿਭਿੰਨ ਪੱਖਾਂ ਨੂੰ ਸਾਕਾਰ ਕਰਨ ਦਾ ਨਿਵੇਕਲਾ ਯਤਨ ਹੈ । ਇਸ ਵਿਚ ਖਾਲਸੇ ਦੇ ਨਿਕਾਸ, ਵਿਕਾਸ ਤੇ ਇਤਿਹਾਸ ਬਾਬਤ ਮੁੱਢਲੀ ਜਾਣਕਾਰੀ ਤੋਂ ਇਲਾਵਾ ਖਾਲਸੇ ਦੀ ਅੰਤਰਮੁਖੀ ਤੇ ਬਰਹਰਮੁਖੀ ਰਹਿਤ ਮਰਯਾਦਾ ਦਾ ਵੀ ਵਿਸ਼ਲੇਸ਼ਣਾਤਮਕ ਉਲੇਖ ਹੈ ।

     ਤਤਕਰਾ

ਚਤੁਰੁ ਮੁਖੀ / 8

ਪੁਸਤਕ ਬਾਰੇ ਕੁਝ ਸੂਚਨਾ / 9

ਪਰਕਰਣ ਪਹਿਲਾ

  • ਖਾਲਸਈ ਰਚਨਾ ਦਾ ਤਸੱਵਰ / 13

ਪਰਕਰਣ ਦੂਜਾ

  • ਸਤਿਗੁਰੂ ਮੇਰਾ ਮਾਰਿ ਜੀਵਾਲੈ / 32
  • ਪਰਕਰਣ ਤੀਜਾ
  • ਰਹਿਤ ਮਰਯਾਦਾ / 57
  • ਰਹਿਤ ਮਰਯਾਦਾ ਪ੍ਰਣਾਲੀ / 67
  • ਅੰਤਰਮੁਖੀ ਰਹਿਤ / 67
  • ਇਕ ਵਾਹਿਗੁਰੂ ’ਤੇ ਭਰੋਸਾ ਔਰ ਉਪਾਸ਼ਨਾ / 71
  • ਕੇਵਲ ਸਤਿਗੁਰੂ ਜੀ ਦੇ ਦਸਾਂ ਜਾਮਿਆਂ ’ਤੇ ਭਰੋਸਾ / 72
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਭਰੋਸਾ / 73
  • ਗੁਰੂ ਖਾਲਸਾ ਪੰਥ ’ਤੇ ਭਰੋਸਾ ਰੱਖਣਾ / 76
  • ਬਾਹਰਮੁਖੀ ਰਹਿਤ ਮਰਯਾਦਾ / 85
  • ਪੰਜ ਕੱਕਾਰ / 88
  • ਕੇਸ਼ ਅਤੇ ਦਸਤਾਰ / 88
  • ਕਛਹਿਰਾ / 104
  • ਕਿਰਪਾਨ ਅਤੇ ਸ਼ਸਤਰ / 109
  • ਕੰਘਾ / 125
  • ਕੜਾ / 125
  • ਯੋਗ ਅਤੇ ਅਯੋਗ ਕਰਮ / 128
  • ਕੁੱਠਾ ਮਾਸ / 134

ਪਰਕਰਣ ਚੌਥਾ

  • ਗੁਰਮਤਿ ਵਿਰੋਧੀ ਲਿਖਤਾਂ / 137
  • ਗੁਰਬਿਲਾਸ ਪਾਤਿਸ਼ਾਹੀ ਦਸਵੀਂ / 138
  • ਗੁਰਦਵਾਰਿਆਂ ਵਿਚ ਰਾਮਇਣ ਦੀ ਕਥਾ / 148
  • ਰਾਮ ਕਥਾ ਜੁਗ ਜੁਗ ਅਟਲ ਦਾ ਪਿਛੋਕੜ / 150
  • ੴ ਅਥ ਬੀਸਵਾਂ ਰਾਮ ਅਵਤਾਰ ਕਥਨੰ / 156
  • ਸ਼ਿਵਲਿੰਗ ਸਥਾਪਨਾ ਤੇ ਪੂਜਾ / 172

ਪਰਕਰਣ ਪੰਜਵਾਂ

  • ਜੋਰੁ ਕੀਆ ਸੋ ਜੁਲਮੁ ਹੈ / 201
  • ਮਾਸ ਆਹਾਰ ਨਿਰਣੈ / 208
  • ਅਬ ਬਿਹੰਗਮ ਕੇ ਲੱਖਨ / 225
  • ਹਰਿ ਗੁਪਾਲ ਉਜੈਨੀ ਅਤੇ ਮਾਸ ਆਹਾਰ ਗਾਥਾ / 253
  • ਮਾਸੁ ਪੁਰਾਣੀ ਮਾਸੁ ਕਤੇਂਬੀ / 270
  • ਮਾਸੁ ਪੁਰਾਣੀ / 272
  • ਮਾਸੁ ਕਤੇਂਬੀ / 274

ਪਰਕਰਣ ਛੇਵਾਂ

  • ਉਨ ਕਾ ਦਾਨੁ ਨ ਲੈਣਾ / 281

ਪਰਕਰਣ ਸਤਵਾਂ

  • ਪਰ ਤਨ ਸੰਭੋਗ / 292
  • ਪਰਵਿਰਤੀ ਜੀਵਨ / 301
  • ਧਰਮੀ ਹੋਣਾ ਕਿਉਂ ਜ਼ਰੂਰੀ ਹੈ ? / 313
  • ਪਰਵਿਰਤੀ ਕਰਮ ਦ੍ਰਿੜ੍ਹਾਇਆ / 319
  • ਪਰਵਿਰਤੀ ਕਰਮ / 322
  • ਧਰਮੀ ਹੋਵਣ ਵਾਸਤੇ ਪੰਜ ਗੁਣ / 325

ਅਰੋਗਤਾ / 325

ਆਰਿਥਕਤਾ / 330

ਵਿਦਿਆ / 335

ਕਿਰਤਿ ਵਿਰਤਿ / 338

ਪ੍ਰਬੁੱਧਤਾ / 339

  • ਧਰਮੁ ਦ੍ਰਿੜਹੁ / 341
  • ਪਤੀ ਪਤਨੀ ਦੇ ਅਧਿਕਾਰਾਂ ਦਾ ਖੇਤਰ / 350
  • ਸੁਹੇਲਾ ਜੀਵਨ-ਪੰਧ / 351
  • ਸਿੱਖੀ ਵਿਚ ਤਲਾਕ / 357
  • ਦੰਪਤੀ ਦੇ ਜੀਵਨ ਵਿਚ ਮਾਨਸਿਕ ਤੇ ਆਤਮਿਕ ਸੂਝ ਦੀ ਘਾਟ / 360
  • ਗੁਰਮਤਿ ਵੱਲ ਸਨਮੁਖਤਾ / 363
  • ਆਨੰਦ ਕਾਰਜ ਸਮੇਂ ਦੀ ਸਿਖਿਆ / 369
  • ਆਪਣੇ ਆਪੇ ਨੂੰ ਸਮਝਣਾ / 372

ਪਰਕਰਣ ਅੱਠਵਾਂ

  • ਗ੍ਰਿਹਸਤੀ ਜੀਵਨ ਦਾ ਵਿਕਾਸ / 374
  • ਦਾਨਸ਼ਮੰਦੀ ਜੀਵਨ ਵਤੀਰਾ / 378

ਪਰਕਰਣ ਨੌਵਾਂ

  • ਮਰਦ ਅਤੇ ਇਸਤ੍ਰੀ ਵਿਚਾਰ ਭੇਦ / 401
  • ਦੋ-ਤਰਫੀ ਪਿਆਰ ਤੇ ਪਵਿੱਤ੍ਰਤਾ / 407
  • ਪਰਸਪਰ ਬਹੁਤਾ ਕੁਝ ਦੇਣਾ / 413
  • ਪਰਸਪਰ ਦੋਸ਼ ਆਰੋਪਣਾ / 416
  • ਸਹਾਇਤਾ ਦੇਣੀ ਸਿੱਖੋ / 418
  • ਗ਼ਲਤੀ ਕਰਨਾ ਇਨਸਾਨੀ ਫਿਤਰਤ ਹੈ / 421
  • ਮਰਦ ਨੂੰ ਭੀ ਪਿਆਰ ਦੀ ਜ਼ਰੂਰਤ ਹੈ / 423
  • ਪਰਸਪਰ ਸਹਾਇਤਾ ਕਿਵੇਂ ਕਰੀਏ ? / 425
  • ਪਰਸਪਰ ਸਦਭਾਵਨਾ / 428
  • ਪਰਸਪਰ ਮਾਨਤਾ ਦੇਣੀ / 432
  • ਪਰਸਪਰ ਅੰਤ੍ਰੀਵੀ ਸਨੇਹ / 433
  • ਇਸਤ੍ਰੀ ਜੀਵਨ ਦੇ ਤਰੰਗ / 435
  • ਇਸਤ੍ਰੀ ਦੀ ਤਰੰਗਮਈ ਦਸ਼ਾ ਤੇ ਮਰਦ ਦੀ ਪ੍ਰਭਾਵਿਕਤਾ / 438

ਪਰਕਰਣ ਦਸਵਾਂ

  • ਖਾਲਸਈ ਵਚਿੱਤਰਤਾ / 444
  • ਰਾਜ ਬਿਨਾ ਨਹ ਧਰਮ ਚਲੈ ਹੈ / 447

                ਖਾਲਸੇ ਦਾ ਆਪਸੀ ਪਿਆਰ ਸਤਿਕਾਰ  / 451

                 ਗੁਰੂ ਅਤੇ ਸਿਖ ਦੀ ਅਭੇਦਤਾ / 453

ਅੰਤਿਕਾ ਪਹਿਲੀ (ਸ਼ਬਦ ਅਨੁਕ੍ਰਮਣਿਕਾ) / 462

ਅੰਤਿਕਾ ਦੂਜੀ (ਕਠਨ ਸ਼ਬਦਾਂ ਦੀ ਸੂਚੀ) / 472

Related Book(s)

Book(s) by same Author