ਇਤਿਹਾਸ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਖੋਜ ਦਾ ਮਹੱਤਵ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ । ਇਤਿਹਾਸ ਵੀ ਇਕ ਬੁਝਾਰਤ ਬਣਿਆ ਹੋਇਆ ਹੈ, ਇਸ ਬੁਝਾਰਤ ਨੂੰ ਬੁੱਝਣ ਲਈ ਤੇ ਗੁੰਝਲਾਂ ਸੁਲਝਾਉਣ ਲਈ ਖੋਜੀ ਅੱਖ ਵਿਚ “ਗਿਆਨ ਬੀਚਾਰ” ਦਾ ਪ੍ਰਕਾਸ਼ ਜ਼ਰੂਰੀ ਹੈ । ਇਸ ਲਈ ਲੇਖਕ ਨੇ ਇਸ ਪੁਸਤਕ ਵਿਚ ਇਤਿਹਾਸ ਵਿਚ ਪਏ ਭੂਲੇਖਿਆਂ ਉਤੇ ਵੀਚਾਰ ਪੇਸ਼ ਕੀਤੀ ਹੈ । ਤਤਕਰਾ ਮੁੱਖ ਸ਼ਬਦ / 9 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਬਾਰੇ ਨਿਰਣਾ / 11 ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਮੂਲ ਜਨਮ ਸਾਖੀਆਂ ਦਾ ਆਧਾਰ ਤੇ / 21 ਭਾਈ ਗੁਰਦਾਸ ਦੀਆਂ ਵਾਰਾਂ ਵਿਚ ਗੁਰੂ ਨਾਨਕ ਦੇਵ ਜੀ ਦਾ ਸਰੂਪ / 33 ਪਹਿਲੀ ਜਨਮ ਸਾਖੀ ਦੀ ਰਚਨਾ / 37 ਗੁਰੂ ਨਾਨਕ-ਬਾਣੀ ਤੇ ਸਮਕਾਲੀ ਇਤਿਹਾਸ / 46 ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅੰਗਦ ਦੇਵ ਜੀ ਦੇ ਜੀਵਨ-ਕਾਰਜਾਂ ਤੇ ਵਿਅਕਤਿਤੱਵ ਦੇ ਸ੍ਰੋਤ / 54 ਪੋਥੀ ਸਾਹਿਬ ਨੂੰ ਗੁਰੂ ਦੀ ਪਦਵੀ ਕਿਵੇਂ ਮਿਲੀ / 59 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਤਿਹਾਸਕ ਸ੍ਰੋਤ ਵਜੋਂ ਮਹੱਤਤਾ / 70 ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਗਵਾਲੀਅਰ ਚ ਕਦੋਂ ਤੇ ਕਿਤਨਾ ਸਮਾਂ ਰਹੇ / 91 ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਵਿਆਹ ਤੇ ਸੰਤਾਨ / 96 ਦੇਵੀ ਪੂਜਾ ਦਾ ਰਹੱਸਯ / 105 ਖਾਲਸਾ ਦੀ ਸਿਰਜਣਾ ਕਦੋਂ ਹੋਈ / 117 ਖਾਲਸਾ ਸਿਰਜਣਾ ਦਾ ਰਹੱਸ ਤੇ ਸੀਸ-ਭੇਟ ਕੌਤਕ / 125 ਖਾਲਸਾ – ਸ਼ਬਦ, ਅਰਥ, ਪਰਿਭਾਸ਼ਾ / 140 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ ਤੇ ਸਾਹਿਬਜ਼ਾਦਿਆਂ ਬਾਰੇ ਭਰਮ-ਭੁਲੇਖੇ / 148 ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਜਨ ਤਾਰੀਖ ਬਾਰੇ ਭੁਲੇਖਾ ਕਿਉਂ / 158 ਕਿਸ ਮਹਾਂ ਪੁਰਖ ਦੀ ਰਚਨਾ ਹੈ – ਦਸਮ ਗ੍ਰੰਥ / 169 ਕੀ ਬਿਚ੍ਰਿੱਤ ਨਾਟਕ – ਇਕ ਸ੍ਵੈ-ਜੀਵਨੀ ਹੈ / 182 ਚਮਕੌਰ ਵਿਚ ਗੁਰੂ ਸਾਹਿਬ ਨੇ ਕਿਸ ਨੂੰ ਦਿੱਤੀ ਕਲਗੀ ਜਿਗ੍ਹਾ / 187 ਕੌਣ ਸਨ ਬੇਦਾਵਾਲੀਏ / 211 ਚਾਲੀ ਮੁਕਤੇ ਕਿਹੜੇ / 223 ਪ੍ਰਾਪਤ ਪੁਰਾਣੇ ਰਹਿਤਨਾਮੇ – ਮੁੱਲਾਂਕਣ / 244 ਭਾਈ ਮਨੀ ਸਿੰਘ ਦੀ ਪਛਾਣ ਬਾਰੇ ਭੁਲੇਖੇ / 272 Bibliography / 300 ਪੁਸਤਕ-ਸੂਚੀ / 302