ਸ਼ਹੀਦੀ ਗਾਥਾਵਾਂ

Shaheedi Gathavan

by: Gurcharan Singh Aulakh (Dr.)


  • ₹ 250.00 (INR)

  • ₹ 225.00 (INR)
  • Hardback
  • ISBN: 81-7601-708-6
  • Edition(s): reprint Jul-2005
  • Pages: 320
  • Availability: In stock
ਇਸ ਪੁਸਤਕ ਵਿਚ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਜੁਝਾਰੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤਕ ਲਗਭਗ 5 ਦਰਜਨ ਸ਼ਹੀਦੀ ਪਰਵਾਨਿਆਂ ਦੀਆਂ ਗਾਥਾਵਾਂ ਹਨ ।

ਤਤਕਰਾ

ਆਦਿਕਾ

ਮੁਖ ਸ਼ਬਦ  ਸ਼ਹੀਦ ਅਤੇ ਸ਼ਹਾਦਤ / 11

ਭਾਗ ਪਹਿਲਾ

          ਸ੍ਰੀ ਗੁਰੂ ਅਰਜਨ ਦੇਵ ਜੀ-ਪ੍ਰਥਮ ਤੇ ਸਰਵੋਤਮ ਸਿੱਖ ਸ਼ਹੀਦ / 15

          ਸ੍ਰੀ ਗੁਰੂ ਤੇਗ ਬਹਾਦਰ ਜੀ / 24

ਭਾਗ ਦੂਜਾ

          ਪੰਜ ਪਿਆਰਿਆਂ, ਚੌਹਾ ਸਾਹਿਜ਼ਾਦਿਆਂ, ਚਾਲ੍ਹੀ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ

          ਭਾਈ ਦਿਆਲ ਦਾਸ / 31

          ਭਾਈ ਮਤੀ ਦਾਸ ਤੇ ਭਾਈ ਸਤੀ ਦਾਸ / 34

          ਉਦਯ ਸਿੰਘ / 40

          ਭਾਈ ਜੈਤਾ (ਭਾਈ ਜੀਵਨ ਸਿੰਘ) / 45

          ਭਾਈ ਬਚਿੱਤਰ ਸਿੰਘ / 53

          ਪੰਜ ਪਿਆਰਿਆਂ ’ਚ ਤਿੰਨ ਸ਼ਹੀਦ-ਭਾਈ ਮੁਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ / 58

          ਚਾਰੇ ਸਾਹਿਬਜ਼ਾਦੇ (ਦੋ ਚਮਕੌਰ ਵਿਚ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ) / 62

          ਦੋ ਸਰਹੰਦ ਵਿਖੇ ਸ਼ਹੀਦ (ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਜੀ) / 72

         ਸ਼ਹੀਦ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ / 76

         ਸ਼ਹੀਦ ਭਾਈ ਸੰਤ ਸਿੰਘ ਬੰਗੇਸ਼ਰੀ / 79

         ਭਾਈ ਸੰਗਤ ਸਿੰਘ ਬੰਗੇਸ਼ਰੀ / 85

         ਭਾਈ ਮਹਾਂ ਸਿੰਘ / 88

         ਬਾਬਾ ਬੰਦਾ ਸਿੰਘ ਬਹਾਦਰ / 93

         ਤਾਰਾ ਸਿੰਘ ਵਾਂ / 102

         ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ / 107

         ਵੀਰਯੋਧਾ ਬਾਬਾ ਬੋਤਾ ਸਿੰਘ ਭੜਾਣੀਆ / 115

         ਭਾਈ ਹਕੀਕਤ ਰਾਏ / 120

         ਭਾਈ ਮਹਿਤਾਬ ਸਿੰਘ ਮੀਰਾਂ ਕੋਟ / 123

         ਭਾਈ ਤਾਰੂ ਸਿੰਘ ਜੀ ਸ਼ਹੀਦ / 129

         ਭਾਈ ਸੁੱਖਾ ਸਿੰਘ ਮਾੜੀ ਕੰਬੋਕੀ / 135

         ਭਾਈ ਸਬੇਗ ਸਿੰਘ, ਸਾਹਿਬਾਜ਼ ਸਿੰਘ / 144

         ਬਾਬਾ ਦੀਪ ਸਿੰਘ ਜੀ / 148

         ਸ਼ਹੀਦ ਗੁਰਬਖਸ਼ ਸਿੰਘ / 154

ਭਾਗ ਤੀਜਾ (ਸਿੱਖ ਰਾਜ ਦੇ ਸਿਰਲੱਥ ਸ਼ਹੀਦ ਸੂਰਮੇ)

         ਅਕਾਲੀ ਫੂਲਾ ਸਿੰਘ / 157

         ਸ੍ਰ: ਸ਼ਾਮ ਸਿੰਘ ਅਟਾਰੀ / 161

ਭਾਗ ਚੌਥਾ (ਅਜ਼ਾਦੀ ਸੰਗ੍ਰਾਮੀਏ) (I)

         ਮਦਨ ਲਾਲ ਢੀਂਗਰਾ / 167

         ਸ਼ਹੀਦ ਮੇਵਾ ਸਿੰਘ / 171

         ਸ਼ਹੀਦ ਕਰਤਾਰ ਸਿੰਘ ਸਰਾਭਾ / 176

         ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ / 183

         ਸੋਹਨ ਲਾਲ ਪਾਠਕ / 188

         ਸ੍ਰ: ਭਗਤ ਸਿੰਘ ਉਰਫ ਬਾਬਾ ਗਾਂਧਾ ਸਿੰਘ / 192

        ਪੰਡਿਤ ਕਾਂਸ਼ੀ ਰਾਮ ਮੜੋਲੀ ਕਲਾਂ / 195

        ਡਾਕਟਰ ਮਥਰਾ ਸਿੰਘ / 197

ਅਕਾਲੀ ਲਹਿਰ ਦੇ ਸ਼ਹੀਦ (II)

        ਭਾਈ ਹਜ਼ਾਰਾ ਸਿੰਘ ਅਲਦੀਨਪੁਰ (ਅਕਾਲੀ ਲਹਿਰ ਦੇ ਪਹਿਲ ਸ਼ਹੀਦ) / 199

        ਭਾਈ ਲਛਮਣ ਸਿੰਘ ਧਾਰੋਵਾਲੀ / 201

        ਦਲੀਪ ਸਿੰਘ ਸਾਹੋਵਾਲ / 206

        ਬਾਲ ਸ਼ਹੀਦ ਦਰਬਾਰਾ ਸਿੰਘ / 210

ਬੱਬਰ ਲਹਿਰ ਦੇ ਸ਼ਹੀਦ (III)

        ਜੱਥੇਦਾਰ ਕਿਸ਼ਨ ਸਿੰਘ ਗੜਗੱਜ / 216

        ਕਰਮ ਸਿੰਘ ਦੌਲਤਪੁਰ (ਭਾਈ ਨਰੈਣ ਸਿੰਘ) / 223

        ਸ਼ਹੀਦ ਧੰਨਾ ਸਿੰਘ ਬਹਿਬਲਪੁਰ / 229

        ਬੰਤਾ ਸਿੰਘ ਧਾਮੀਆਂ / 235

        ਦਲੀਪ ਸਿੰਘ ਧਾਮੀਆਂ / 238

        ਸ਼ਹੀਦ ਨੰਦ ਸਿੰਘ ਘੁੜਿਆਲ / 242

        ਰਤਨ ਸਿੰਘ ਰੱਕੜ / 245

ਅਜ਼ਾਦੀ ਦੀ ਸ਼ਮ੍ਹਾਂ ਦੇ ਪਰਵਾਨੇ (IV)

        ਸ਼ਹੀਦ ਭਗਤ ਸਿੰਘ / 253

        ਸ਼ਹੀਦ ਸੇਵਾ ਸਿੰਘ ਠੀਕਰੀਵਾਲਾ / 261

        ਸ਼ਹੀਦ ਊਧਮ ਸਿੰਘ ਸੁਨਾਮ / 266

        ਸ਼ਹੀਦ ਦਰਸ਼ਨ ਸਿੰਘ ਫੇਰੂਮਾਨ / 273

        ਸੰਤ ਜਰਨੈਲ ਸਿੰਘ ਭਿੰਡਰਾਂਵਾਲਾ / 276

        ਸ਼ਹੀਦ ਬੇਅੰਤ ਸਿੰਘ / 291

        ਸ਼ਹੀਦ ਸਤਵੰਤ ਸਿੰਘ / 295

        ਸ਼ਹੀਦ ਹਰਜਿੰਦਰ ਸਿੰਘ ਜਿੰਦਾ / 298

        ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ / 307

ਪੁਸਤਕ-ਸੂਚੀ / 314

ਲੇਖਕ ਦੀਆਂ ਰਚਨਾਵਾਂ / 319

 

          

Book(s) by same Author