ਸਾਡੇ ਗੁਰਦੇਵ

Sade Gurdev

by: Piara Singh Padam (Prof.)


  • ₹ 60.00 (INR)

  • ₹ 51.00 (INR)
  • Paperback
  • ISBN: 81-7205-161-1
  • Edition(s): Feb-2021 / 8th
  • Pages: 144
  • Availability: In stock
ਇਸ ਪੁਸਤਕ ਵਿਚ ਗੁਰ-ਜੋਤੀ ਦੇ ਦਸਾਂ ਜਾਮਿਆਂ ਵਿਚ ਟਿਕ ਕੀਤੇ ਗਏ ਕੰਮਾਂ ਦਾ ਕਥਨ ਕੀਤਾ ਗਿਆ ਹੈ । ਇਸ ਪੁਸਤਕ ਵਿਚ ਸਿਖ ਧਰਮ ਦੇ ਵਿਕਾਸ ਤੇ ਸਤਿਗੁਰਾਂ ਦੀਆਂ ਘਾਲਾਂ ਨੂੰ ਅਜਿਹੇ ਸ਼ਬਦਾਂ ਰਾਹੀਂ ਪ੍ਰਗਟਾਇਆ ਹੈ, ਜਿਹੜੇ ਸਾਡੀਆਂ ਵਰਤਮਾਨ ਗੁੰਝਲਾਂ ਤੇ ਔਕੜਾਂ ਵਿਚ ਸਾਡੇ ਮਨਾਂ ਵਿਚ ਗੁੰਜਾਰ ਪੈਦਾ ਕਰ ਸਕਦੇ ਹਨ । ਇਨ੍ਹਾਂ ਪੱਤਰਿਆਂ ਵਿਚ ਸਿਖ ਅੰਦੋਲਨ ਇਕ ਆਜ਼ਾਦੀ, ਦਲਿਤ-ਉੱਧਾਰ ਤੇ ਕੌਮੀ ਸ੍ਵੈਮਾਣ-ਰੱਖਿਆ ਦਾ ਅੰਦੋਲਨ ਨਜ਼ਰ ਆਉਂਦਾ ਹੈ ਤੇ ਅਸਲ ਹਕੀਕਤ ਭੀ ਇਹੋ ਹੈ । ਪਾਠਕਾਂ ਨੂੰ ਇਸ ਪੁਸਤਕ ਵਿਚੋਂ ਵਾਕਫੀ ਤੇ ਸਾਹਿਤਕ ਸੁਆਦ ਦੀ ਪ੍ਰਾਪਤੀ ਵੀ ਹੋਵੇਗੀ ।

              ਤਤਕਰਾ

ਮੁਢਲੀ ਬੇਨਤੀ / ੯

ਪ੍ਰਵੇਸ਼ / ੧੩

ਇਕ ਪ੍ਰਸੰਸਾ, ਕੁਝ ਰਾਵਾਂ / ੧੭

  • ਗੁਰੂ ਨਾਨਕ ਦੇਵ / ੨੧
  • ਗੁਰੂ ਅੰਗਦ ਦੇਵ / ੩੩
  • ਗੁਰੂ ਅਮਰਦਾਸ / ੪੧
  • ਗੁਰੂ ਰਾਮਦਾਸ / ੪੯
  • ਗੁਰੂ ਅਰਜਨ ਦੇਵ / ੫੭
  • ਗੁਰੂ ਹਰਿਗੋਬਿੰਦ / ੬੯
  • ਗੁਰੂ ਹਰਿਰਾਇ / ੮੩
  • ਗੁਰੂ ਹਰਿਕ੍ਰਿਸ਼ਨ / ੯੩
  • ਗੁਰੂ ਤੇਗ ਬਹਾਦਰ / ੧੦੧
  • ਗੁਰੂ ਗੋਬਿੰਦ ਸਿੰਘ / ੧੧੧
  • ਸ੍ਰੀ ਗੁਰੂ ਗ੍ਰੰਥ-ਪੰਥ / ੧੨੫

Book(s) by same Author