ਗੁਰਮਤਿ ਵਿਚਾਰ ਤੇ ਸਿੱਖੀ ਜੀਵਨ

Gurmat Vichar Te Sikhi Jiwan

by: Kirpal Singh Badungar (Prof.)


  • ₹ 200.00 (INR)

  • Hardback
  • ISBN: 81-7205-384-3
  • Edition(s): Nov-2006 / 1st
  • Pages: 240
  • Availability: In stock
ਇਹ ਪੁਸਤਕ ਗੁਰਬਾਣੀ ਦੇ ਬੁਨਿਆਦੀ ਸਿਧਾਂਤਾਂ ਬਾਰੇ ਭਰਪੂਰ ਜਾਣਕਾਰੀ ਦੇਣ ਦੇ ਨਾਲ ਨਾਲ ਗੁਰਬਾਣੀ ਦੀ ਰੌਸ਼ਨੀ ਵਿਚ ਜੀਵ ਨੂੰ ਸਹੀ ਸੇਧ ਦੇਣ ਦੇ ਸਮਰੱਥ ਵੀ ਹੈ । ਇਸ ਦੀ ਸ਼ੈਲੀ ਤੇ ਸ਼ਬਦਾਵਲੀ ਲੋਕ ਪੱਧਰ ਦੇ ਹਨ । ਇਸ ਤਰ੍ਹਾਂ ਇਹ ਪੁਸਤਕ ਸਭਨਾਂ ਲਈ, ਸਾਧਾਰਨ ਅਤੇ ਪੜ੍ਹੇ-ਲਿਖੇ ਲੋਕਾਂ ਲਈ, ਵਿਦਿਆਰਥੀਆਂ ਤੇ ਵਿਦਵਾਨਾਂ ਲਈ, ਧਾਰਮਿਕ ਵਿਅਕਤੀਆਂ ਤੇ ਸਿਆਸੀ ਨੇਤਾਵਾਂ ਲਈ ਸਹਾਇਕ ਤੇ ਲਾਹੇਵੰਦ ਹੋ ਸਕਦੀ ਹੈ । ਇਸ ਪੁਸਤਕ ਵਿਚੋਂ ਕੋਈ ਵੀ ਵਿਅਕਤੀ ਜੇਕਰ ਇਕ ਵਾਰ ਗੁਜ਼ਰ ਜਾਵੇਗਾ, ੳਸ ਨੂੰ ਸਿੱਖੀ ਸਿਦਕ ਦੀ ਪ੍ਰੇਰਨਾ ਜ਼ਰੂਰ ਮਿਲੇਗੀ ।

Related Book(s)

Book(s) by same Author