ਇਹ ਪੁਸਤਕ ਗੁਰਮਤਿ ਵਿਆਖਿਆਨ ਪ੍ਰਿੰ: ਹਰਿਭਜਨ ਸਿੰਘ ਦੇ ਧਾਰਮਕ ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਗੁਰਮਤਿ ਅਤੇ ਸਿੱਖ ਧਰਮ ਦੇ ਕਈ ਮਹੱਤਵਪੂਰਨ ਸਿਧਾਤਾਂ ਅਤੇ ਉਦੇਸ਼ਾਂ ਦੀ ਬੜੀ ਖੁੱਲ੍ਹੀ ਚਰਚਾ ਅਤੇ ਭਰਪੂਰ ਵਿਆਖਿਆ ਕੀਤੀ ਗਈ ਹੈ । ਪ੍ਰਿੰਸੀਪਲ ਸਾਹਿਬ ਦੇ ਬੜੇ ਲੰਮੇ ਅਤੇ ਦੀਰਘ ਧਾਰਮਕ ਤਜਰਬੇ ਤੇ ਅਧਿਐਨ ਦਾ ਨਿਚੋੜ ਇਨ੍ਹਾਂ ਲੇਖਾਂ ਵਿਚ ਵਿਦਮਾਨ ਹੈ । ਇਸ ਤਰ੍ਹਾਂ ਇਹ ਪੁਸਤਕ ਸਿੱਖ ਧਰਮ ਬਾਰੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਣੀਆਂ ਲਈ ਇਕ ਅਤਿ ਲਾਭਕਾਰੀ ਸੋਮਾ ਤੇ ਸਾਧਨ ਬਣ ਗਈ ਹੈ । ਤਤਕਰਾ ਗੁਰੂ ਨਾਨਕ-ਨਿਰਮਲ ਪੰਥ / 13 ਗੁਰੂ / 29 ਗੁਰਬਾਣੀ / 36 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ / 45 ਸ਼ੁੱਧ ਗੁਰਬਾਣੀ-ਉਚਾਰਣ / 54 ਅਖੰਡ ਪਾਠ / 72 ਅਲੌਕਿਕ ਵੈਸਾਖੀ / 78 ਖਾਲਸਾ / 84 ਖਾਲਸੇ ਦਾ ਹੋਲਾ / 92 ਧਰਮਸਾਲ / 97 ਗੁਰਸਿਖ-ਰਹਿਤ / 102 ਅਨੰਦ-ਵਿਵਾਹ / 121 ਸਫਲ ਸੇਵਾ ਤੇ ਪਰਮ ਸੇਵਕ / 142 ਇਸ਼ਨਾਨ / 153 ਸਬਰੁ ਤੋਸਾ ਮਲਾਇਕਾਂ / 157 ਬੁਰਾ ਨਹੀ ਸਭੁ ਭਲਾ ਹੀ ਹੈ ਰੇ / 162 ਮਿੱਤਰ / 167 ਧਰਮ-ਧਾੜਾ / 176 ਸੁਆਰਥ / 183 ਉੱਚ ਵੀਚਾਰਤੇ ਸਾਦਾ ਜੀਵਨ / 189 ਮਾਇਆ ਕੇ ਦੋ ਦਾਓ ਹੈਂ / 193 ਗੁਰਮਤਿ ਅਤੇ ਜਾਤ-ਪਾਤ / 200 ਰੱਬ ਦੀ ਗੱਲ / 215 ੴ ਸਤਿ / 226