ਸਿੱਖ ਦੇ ਜੀਵਨ ਦੀ ਸਭ ਤੋਂ ਸ਼੍ਰੋਮਣੀ ਦਾਤ ਨਾਮ ਹੈ। ਨਾਮ ਤੋਂ ਬਿਨਾਂ ਸਿੱਖ ਦਾ ਜੀਵਨ ਕਾਹਦਾ। ਇਹ ਸਿਮਰਨ ਦੀਆਂ ਨੋਂ ਅਵਸਥਾ ਕਿਤਾਬ ਦਾ ਭਾਈ ਸਾਹਿਬ ਜੀ ਦਾ ਬਹੁਤ ਹੀ ਸ਼ਲਾਘਾ ਯੋਗ ਯਤਨ ਹੈ ਜਿਸ ਨਾਲ ਨਾਮ ਜਪਣ ਵਾਲਿਆਂ ਨੂੰ ਇਹ ਪੁਸਤਕ ਮਾਰਗ ਦਰਸ਼ਨ ਕਰਵਾਏਗੀ ।