ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 14 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿਚ ਸਮਾਜ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ । ਤਤਕਰਾ ਸਵਰਗ ਤੇ ਉਸ ਦੇ ਵਾਰਸ / 7 ਸਿਉਂਕ / 21 ਨਾਮੁਰਾਦ / 31 ਮੌਤ ਦੀ ਅੰਤਮ ਪੌੜੀ ਤੋਂ / 39 ਨਵਾਂ ਮਾਸਟਰ / 50 ਵਿਧਵਾ-ਆਸ਼ਰਮ / 57 ਮੋਹ ਮਾਈ / 62 ਹੀਰੋ / 70 ਸ਼ਰਮ ਦਾ ਘਾਟਾ / 79 ਗ੍ਰਾਮ ਸੁਧਾਰ / 84 ਈਰਖਾ ਦਾ ਦਾਰੂ, ਈਰਖਾ / 92 ਗੁਪਤ-ਦਾਨੀ / 101 ‘ਇਨਸਾਨ – ਹੈਵਾਨ’ / 113 ਜ਼ਿੰਦਗੀ ਦੀ ਕਮਾਈ / 121