ਇਸ ਸੰਗ੍ਰਹਿ ਦੀਆਂ ਕਹਾਣੀਆਂ ‘ਦੁਖ-ਸੁਖ’, ‘ਦੁਖ ਸੁਖ ਤੋਂ ਪਿਛੋ.’, ‘ਨਰਕਾਂ ਦੇ ਦੇਵਤੇ’, ‘ਡੇਢ ਆਦਮੀ’, ‘ਮਨੁਖ ਤੇ ਪਸ਼ੂ’, ‘ਸਵਾਲ ਜਵਾਬ’ ਤੇ ‘ਕਲਗੀ ਦੀਆਂ ਅਣੀਆਂ’ ਵਿਚੋਂ ਲਈਆਂ ਗਈਆਂ ਹਨ । ਲੇਖਕ ਦੀ ਸਮੁੱਚੀ ਰਚਨਾ ਵਿਚ ਢੇਰ ਸਾਰੀਆਂ ਵੰਨਗੀਆਂ ਹਨ ਅਤੇ ਹਰ ਕਹਾਣੀ ਵਿਚ ਕੋਈ ‘ਗੱਲ’ ਹੁੰਦੀ ਹੈ । ਇਹ ਗੱਲ ਕਿਸੇ ਨਾ ਕਿਸੇ ਤਰ੍ਹਾਂ ਸੁਧਾਰ, ਅਗ੍ਰਗਾਮਤਾ ਜਾਂ ਕ੍ਰਾਂਤੀ ਵੱਲ ਰੁਖ਼ ਰਖਦੀ ਹੈ । ਕਹਾਣੀ-ਸੂਚੀ ਘੜੀ ਦੀ ਦੁਨੀਆ / 13 ਰਾਸ ਲੀਲ੍ਹਾ / 21 ਦੂਜਾ ਵਿਆਹ / 35 ਰੱਬ ਦੀ ਮੌਤ / 49 ਅੰਰਤ ਦੀ ਕਰਾਮਾਤ / 61 ਇਕ ਕਹਾਣੀ ਜਿਹੜੀ ਕਹਾਣੀ ਨਹੀਂ / 69 ਖੁਸ਼ੀ ਦਾ ਦਿਨ / 83 ਡੇਢ ਆਦਮੀ / 97 ਪੱਤਣ ਤੇ ਸਰਾਂ / 111 ਕੁੱਤਾ / 121 ਕਪੂਰ ਤੇ ਮਜ਼ਦੂਰ / 132 ਬਰਛਾ ਬੋਲਿਆ / 141