ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 12 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿਚ ਸਮਾਜ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ । ਤਤਕਰਾ ਵਿਸ਼ਵਾਸਘਾਤ / 7 ਠਾਕੁਰ ਜੀ / 16 ਸ਼ਰਮ ਦਾ ਘਾਟਾ / 33 ਸਿਉਂਕ / 37 ਮੋਹ ਮਾਈ / 46 ਹੀਰੋ / 53 ਲਾਸ਼ ਦੀ ਤਸਵੀਰ / 62 ਨਾਮੁਰਾਦ / 72 ਵਿਧਵਾ ਆਸ਼ਰਮ / 79 ਸਵਰਗ ਤੇ ਉਸ ਦੇ ਵਾਰਸ / 84 ਮੌਤ ਦੀ ਅੰਤਮ ਪੌੜੀ ਤੋਂ / 96 ਜ਼ਿੰਦਗੀ ਦੀ ਕਮਾਈ / 106