ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 9 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿਚ ਸਮਾਜ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ । ਤਤਕਰਾ ਰੱਖੜੀ / 7 ਕਹਾਣੀ ਲੇਖਕ / 21 ਮਾਂ ਦੀ ਦੌਲਤ / 31 ਨਾ ਮਿਲਵਰਤਨ / 41 ਗਰੀਬ ਮਾਰ / 58 ਕਵੀ ਦੀ ਵਿਸਾਖੀ / 64 ਉੱਚਾ ਨੱਕ / 72 ਉਪਕਾਰੀ / 81 ਪਹਾੜ ਨਾਲ ਮੱਥਾ / 91