ਫਰਾਂਸ ਦਾ ਡਾਕੂ

France Da Dakoo

by: Nanak Singh (Novelist)


  • ₹ 150.00 (INR)

  • ₹ 135.00 (INR)
  • Paperback
  • ISBN: 978-93-5231-547-5
  • Edition(s): Nov-2021 / 3rd
  • Pages: 144
  • Availability: In stock
ਇਸ ਨਾਵਲ ਦਾ ਪਲਾਟ ਡਾਢਾ ਸੁਆਦਲਾ, ਕਹਾਣੀ ਦਿਲ ਖਿੱਚਵੀਂ ਦੇ ਗੋਂਦ ਹੈਰਾਨ ਕਰਨ ਵਾਲੀ ਹੈ । ਇਸ ਦੇ ਬਹੁਤ ਸਾਰੇ ਹਿੱਸੇ ਵਿਚ ਸਮੁੰਦਰ ਤੇ ਜਹਾਜ਼ ਦੇ ਹੀ ਦ੍ਰਿਸ਼ ਹਨ, ਜਿਸ ਕਰਕੇ ਇਸ ਦੇ ਸੁਆਦ ਵਿਚ ਹੋਰ ਵੀ ਵਾਧਾ ਹੋ ਗਿਆ ਹੈ । ਇਸ ਤੋਂ ਛੁੱਟ ਫ਼ਰਾਂਸ ਦੇ ਇਕ ਭਿਆਨਕ ਡਾਕੂ ‘ਹੈਨਰੀ ਗੈਰਿਕ’ ਅਤੇ ਯੋਰਪ ਦੇ ਪ੍ਰਸਿੱਧ ਜਾਸੂਸ ‘ਰਾਬਰਟ ਬਲੈਕ’ ਦੇ ਦਾਉ ਪੇਚ ਵੀ ਕੋਈ ਘੱਟ ਅਸਚਰਜ ਨਹੀਂ । ਇਸ ਦੇ ਨਾਲ ਨਾਲ ਹੀ ਪੁਸਤਕ ਵਿਚ ਇਸਤਰੀ ਮਰਦ ਦਾ ਸ੍ਵਛ ਤੇ ਆਦਰਸ਼ ਪ੍ਰੇਮ ਵੀ ਸ਼ਲਾਘਾ ਯੋਗ ਹੈ । ਪਾਠਕਾਂ ਨੂੰ ਦਿਲ-ਪ੍ਰਚਾਵੇ ਤੇ ਸਿੱਖਿਆ ਲਈ ਇਸ ਵਿਚੋਂ ਉਨ੍ਹਾਂ ਨੂੰ ਬਹੁਤ ਕੁਝ ਪ੍ਰਾਪਤ ਹੋਵੇਗਾ ।

Related Book(s)

Book(s) by same Author