ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 12 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿਚ ਸਮਾਜ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ । ਤਤਕਰਾ ਤਾਸ਼ ਦੀ ਆਦਤ / 7 ਪਰਭਾਤ ਦਾ ਸੁਪਨਾ / 12 ਅਰਜ਼ੀ / 22 ਅੰਤਰਯਾਮਤਾ / 35 ਸਨੋਫਾਲ / 42 ਸਿਉਂਕ / 56 ਨਵਾਂ ਮਾਸਟਰ / 66 ਜ਼ਿੰਦਗੀ ਦੀ ਕਮਾਈ / 73 ਗ੍ਰਾਮ ਸੁਧਾਰ / 81 ਝੰਡੂ / 89 ਹੀਰੋ / 100 ਕਾਇਆ ਕਲਪ / 109