ਇਸ ਨਾਵਲ ਦਾ ਮੁੱਖ ਪਾਤਰ ‘ਰਾਮਾ’ ਹੈ । ਰਾਮਾ ਸਾਰੇ ਪਿੰਡ ਦਾ ਪਾਣੀ ਭਰਦਾ ਹੈ, ਪੰਜਤਾਲੀ ਦੀ ਉਮਰ ਵਿਚ ਉਸਦਾ ਵਿਆਹ ਹੁੰਦਾ ਹੈ ਤੇ ਉਹ ਕਿਵੇਂ ਆਪਣਾ ਘਰ ਵਸਾਉਂਦਾ ਹੈ, ਇਸ ਨਾਵਲ ਰਾਹੀਂ ਪੇਸ਼ ਕੀਤਾ ਹੈ । ਇਹ ਕਹਾਣੀ ਰਾਮੇ ਤੋਂ ਸ਼ੁਰੂ ਹੋ ਕੇ ਉਸਦੇ ਪੁੱਤਰ ‘ਚੇਤੂ’ ਤੇ ਮੁੱਕ ਜਾਂਦੀ ਹੈ ।