ਇਹ ਕਹਾਣੀ ਉਨ੍ਹਾਂ ਪਲਾਂ ਦਾ ਜ਼ਿਕਰ ਕਰਦੀ ਹੈ ਜਦੋਂ ਜ਼ਿੰਦਗੀ ਦੇਣ ਤੇ ਜ਼ਿੰਦਗੀ ਲੈਣ ਵਾਲੀ ਅਗਨੀ ਕਿਸੇ ਨੂੰ ਆਪਣੇ ਲਪੇਟ ਵਿਚ ਲੈ ਲੈਂਦੀ ਹੈ ।