ਇਹ ਇਕ ਕਹਾਣੀ ਸੰਗ੍ਰਹਿ ਹੈ । ਪਵਨ, ਪਾਣੀ, ਅਗਨੀ, ਧਰਤੀ, ਤੇ ਆਕਾਸ਼ – ਇਹ ਪੰਜ ਤੱਤ ਕਿਸ ਤਰ੍ਹਾਂ ਆਕਾਰਮਈ ਹੁੰਦੇ ਹਨ, ਇਹੀ ਵਿਗਿਆਨ ਇਹਨਾਂ ਕਹਾਣੀਆਂ ਦੀ ਛਾਤੀ ਵਿਚ ਸਮਾਇਆ ਹੋਇਆ ਹੈ ।