ਇਹ ਪੁਸਤਕ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹਨਾਂ ਕਵਿਤਾਵਾਂ ਰਾਹੀਂ ਅੰਮ੍ਰਿਤਾ ਦੇ ਸਮੁੱਚੇ ਆਪੇ, ਸ਼ਖਸੀਅਤ ਦੇ ਦੀਦਾਰ ਹੁੰਦੇ ਹਨ ।