ਅਦਨ ਬਾਗ ਬਾਹਰ ਕਿਤੇ ਨਹੀਂ, ਇਹ ਸਾਡੇ ਅੰਦਰ ਹੈ । ਵੱਸੋਂ ਬਾਹਰੀ ਕਾਮ ਸ਼ਕਤੀ ਜਾਂ ਕੋਈ ਵੀ ਸ਼ਕਤੀ ਇਸ ਅਦਨ ਬਾਗ ਵਿਚ ਵਰਜਿਤ ਹੈ । ਹੋਰ ਕੁਝ ਵਰਜਿਤ ਨਹੀ.... । ਸ੍ਵੈ ਉਤੇ ਅਖ਼ਤਿਆਰ ਹੀ ਬੰਦੇ ਨੂੰ ਉਹ ਹੱਕ ਦੇਂਦਾ ਹੈ, ਜਿਹਦੇ ਨਾਲ ਕੁਝ ਵੀ ਵਰਜਿਤ ਨਹੀਂ ਰਹਿੰਦਾ.... ਸਭ ਕੁਝ ਅਵਰਜਿਤ ਹੋ ਜਾਂਦਾ ਹੈ । ਇਹ ਕੁਝ ਦਾਸਤਾਨਾਂ ਹਨ, ਉਨ੍ਹਾਂ ਦੀਆਂ, ਜਿੰਨ੍ਹਾਂ ਨੇ ਹਰ ਸ਼ੈਅ ਦੇ ਅਵਰਜਿਤ ਹੋਣ ਦਾ ਹੱਕ ਹਾਸਿਲ ਕੀਤਾ ਹੈ । ਤਤਕਰਾ ਇਕਹੋਰਸ਼ਾਂਤਸਾਗਰ / 10 ਅਦਨਬਾਗਦੇਯੋਗੀ / 11 ਪ੍ਰਸ਼ਨ-ਲੀਲ੍ਹਾ / 15 ਮਰੋ, ਹੇਜੋਗੀਮਰੋ / 18 ਮੇਤ੍ਰਯ / 21 ਸਨਿਆਸੀ / 24 ਸ਼ਕਤੀਲੀਲ੍ਹਾ / 28 ਮਨਯੋਗੀਤਨਭਸਮਭਇਆ / 30 ਮੇਰੀਖ਼ਤਾ / 31 ਪਛਾਣ / 33 ਓਮੇਰੇਅਜਨਬੀਯੋਗੀ / 34 ਗਾਥਾਦੋਨਗਰਾਂਦੀ / 35 ਮਜ਼ਹਬਾਂਦੇਦਰਵਾਜੇਉੱਚੇ / 40 ਨਾਮਫ਼ਕੀਰਤਿੰਨਾਂਦਾਬਾਹੂਜਿਨਾਂਦੀਜੀਵੇਹੂ.. / 45 ਬ੍ਰਹਮਵਿਦਿਆ / 50 ਅਜ਼ਲਦਾਪੀਰ / 54 ਸ਼ਨੀ-ਇਕਯੋਗੀ / 56 ਸ਼ਕਤੀਛੰਭ / 59 ਉਹੀਤ੍ਰਿਵੇਣੀ / 61 ਦੋਤਾਰੀਖੀਸੁਪਨੇ / 64 ਇਕਦੈਵੀਸੰਕੇਤ / 69 ਕਲਾਦੇਯੋਗੀ / 72 ਫ਼ਕੀਰਾ : ਆਪੇਅਲਾੱਹਹੋ / 74 ਵਰੁਣਕੇਤੂ / 75 ਓਮੇਰੇਅਜਨਬੀਯੋਗੀ / 77 ਰਾਜੇਸ਼ਚੰਦ੍ਰਦੀਕਲਮਤੋਂ : ਹਸਨਾਇੱਥੇਹੈ / 78 ਕਮਲੇਸ਼੍ਵਰ / 88 ਬਲਦੀਆਂਦਾਸਤਾਨਾਂ / 89 ਰਹੱਸਮਈਭਾਬੀ / 91 ਫੁੱਲਾਂਦੀਹਨੇਰੀ / 112 ਮਜ਼ਹਰ-ਉਲ-ਇਸਲਾਮ : ਰਹੱਸਮਈ, ਵਿਦਾੲਗੀ / 113 ਮਰਦ / 116 ਭਲੇਵੇਲਿਆਂਦਾਵਾਕਿਆ / 121