ਕੈਲਾਸ਼ਪੁਰੀ ਦੀ ਰਚਨਾ ਸ਼ੈਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਮਨੋਵਿਗਿਆਨੀਆਂ ਵਾਂਗ ਹਰ ਮਸਲੇ ਦੇ ਪਿਛੋਕੜ ਨੂੰ ਸਮਝ ਕੇ ਆਪਣੀ ਸ਼ਬਦਾਵਲੀ ਦੀ ਅਮੀਰੀ ਨਾਲ ਆਪਣੇ ਪਾਠਕਾਂ ਨਾਲ ਸਹਿਜੇ ਹੀ ਸਾਂਝ ਪੈਦਾ ਕਰ ਸਕਦੀ ਹੈ । ਕੈਲਾਸ਼ ਪੁਰੀ ਦੀ ਵਿਅੰਗਮਈ ਸ਼ੈਲੀ, ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਤੇ ਕੰਟਰੋਲ ਤੇ ਦਿਲ ਦੀ ਗੱਲ ਕਹਿ ਸਕਣ ਦੀ ਦਲੇਰੀ ਨੇ ਉਹਦੀ ਰਚਨਾ-ਸ਼ੈਲੀ ਨੂੰ ਅਤਿ ਪ੍ਰਭਾਵਕ ਬਣਾ ਦਿੱਤਾ ਹੈ । ਤਤਕਰਾ ਕਾਲਾ ਮਣਕਾ / 1 ਘਰੋਂ ਪਾਰ ਘਰ / 165 ਸੁਭਾਗਵਤੀ / 279 ਸੁਨੰਦਾ ਸੌਂ ਨਹੀਂ ਸਕਦੀ / 339 ਬਰਤਾਨੀਆਂ ਵਿਚ ਪੰਜਾਬੀ ਸਭਿਆਚਾਰ / 439 ਬਰਤਾਨੀਆਂ ਵਿਚ ਪੰਜਾਬੀ ਪਰਿਵਾਰਾਂ ਦੀਆਂ ਸਮੱਸਿਆਵਾਂ / 557