ਇਸ ਸੰਗ੍ਰਹਿ ਦੇ ਇਕਾਂਗੀ ਨਾਟਕਾਂ ਵਿਚ ਬਲਵੰਤ ਗਾਰਗੀ ਦੀ ਜ਼ਬਾਨ, ਮੰਚ ਵਿਧੀਆਂ ਦੀ ਨਵੀਨਤਾ ਤੇ ਰਸ ਦਾ ਕਮਾਲ ਹੈ । ਇਸ ਦੇ ਕਈ ਸਾਦਾ ਤੇ ਸਹਿਜ-ਸੁਭਾ ਫਿਕਰੇ ਜੋ ਪੜ੍ਹਨ ਲੱਗਿਆਂ ਨਹੀਂ ਰੜਕਦੇ, ਮੰਚ ਉਤੇ ਅਨੋਖੀ ਖੂਬਸੂਰਤੀ ਨਾਲ ਤੜਪ ਕੇ ਸਾਹਮਣੇ ਆਉਂਦੇ ਹਨ ।