ਲਾਸ਼ਾਂ ਬੋਲ ਪਈਆਂ

Lashan Bol Paiyan

by: Khoji Kafir


  • ₹ 250.00 (INR)

  • ₹ 225.00 (INR)
  • Hardback
  • ISBN: 978-81-926325-8-2
  • Edition(s): Feb-2022 / 2nd
  • Pages: 116
  • Availability: In stock
7 ਇਕਾਂਗੀਆਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ 4 ਇਕਾਂਗੀਆਂ ‘ਮਾਈ ਭਾਗੋ’, ‘ਦੋ ਅਣਖੀਲੇ ਜੋਧੇ’, ‘ਮੱਸਾ ਰੰਘੜ’ ਅਤੇ ‘ਅਕਾਲ ਬੁੰਗੇ ਦੀ ਜੰਗ’ ਵਿਚ ’ਤੇ 18 ਵੀਂ ਸਦੀ ਦੇ ਸਿੱਖ ਸੰਘਰਸ਼-ਕਾਲ ਦੀਆਂ ਸੂਰਬੀਰਤਾ ਤੇ ਕੁਰਬਾਨੀ ਦੀਆਂ ਸਾਖੀਆਂ ਨੂੰ ਨਾਟਕਾਂ ਦੇ ਰੂਪ ਵਿਚ ਪੇਸ਼ ਕੀਤਾ ਹੈ । ਉਸ ਸਮੇਂ ਦੇ ਮੁੱਖ ਪਾਤਰਾਂ ਨੂੰ ਚਿਤਰਨਾ, ਉਨ੍ਹਾਂ ਦੀ ਬੋਲੀ, ਸੋਚ, ਆਲੇ-ਦੁਆਲੇ, ਦੀ ਸ਼ਕਲ-ਸੂਰਤ ਨੂੰ ਦ੍ਰਿਸ਼ਬੰਦ ਕਰਨਾ ਤੇ ਸਟੇਜ ਉੱਤੇ ਪੇਸ਼ ਕਰ ਸਕਣਾ ਕੋਈ ਸੌਖਾ ਕੰਮ ਨਹੀਂ । ਪਰ ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਇਕਾਂਗੀਆਂ ਦੇ ਰੂਪ ਵਿਚ ਸਾਕਾਰ ਕਰ ਕੇ ਲੇਖਕ ਨੇ ਨਵੀਂ ਬਿਰਤ ਪਾਈ ਹੈ । ਦੋ ਇਕਾਂਗੀ ‘ਚਾਂਦੀ ਦੀ ਜੁੱਤੀ’ ਅਤੇ ‘ਵੀਆਹੁ ਹੋਆ ਮੇਰੇ ਬਾਬੁਲਾ’ ਸਮਾਜ ਵਿਚ ਫੈਲੀਆਂ ਕੁਰੀਤੀਆਂ ’ਤੇ ਕਟਾਖ਼ਸ਼ ਕਰਦੇ ਹਨ, ਜਦ ਕਿ ਸਤਵਾਂ ਇਕਾਂਗੀ ‘ਲਾਸ਼ਾਂ ਬੋਲ ਪਈਆਂ’ ਪਿਛਲੇ ਸਮੇਂ ਵਿਚ ਪੰਜਾਬ ਪੁਲਿਸ ਦੇ ਸਿਪਾਹੀਆਂ ਤੋਂ ਲੈ ਕੇ ਧੁਰ ਸਿਖਰਲੇ ਡੀ.ਜੀ.ਪੀ. ਤੱਕ ਦੀ ਦਾਨਵੀ ਬਿਰਤੀ ਤੇ ਦਰਿੰਦਗੀ ਉੱਤੇ ਮੂੰਹ ਭੰਨ ਚੋਟ ਹੈ ।

            ਅੰਦਰਲੀ ਤਰਤੀਬ

-ਆਸ ਉਮੀਦ / ਡਾ. ਹਰਚਰਨ ਸਿੰਘ / VII

-ਸੁਆਗਤਮ / ਡਾ. ਗੁਰਚਰਨ ਸਿੰਘ / VIII

-ਇਹ ਮੁੱਖ ਬੰਦ ਨਹੀਂ ਹੈ / ਡਾ. ਹਰਜਿੰਦਰ ਸਿੰਘ ਦਿਲਗੀਰ / XI

-ਮੇਰਾ ਨਜ਼ਰੀਆ / ਲੇਖਕ / XIV

  • ਮਾਈ ਭਾਗੋ / 1
  • ਦੋ ਅਣਖੀਲੇ ਜੋਧੇ / 19
  • ਮੱਸਾ ਰੰਘੜ / 35        
  • ਚਾਂਦੀ ਦੀ ਜੁੱਤੀ / 53
  • ਲਾਸ਼ਾਂ ਬੋਲ ਪਈਆਂ / 69
  • ਅਕਾਲ ਬੁੰਗੇ ਦੀ ਜੰਗ / 89
  • ਵੀਆਹੁ ਹੋਆ ਮੇਰੇ ਬਾਬੁਲਾ / 101

Related Book(s)

Book(s) by same Author