ਇਸ ਪੁਸਤਕ ਵਿਚ ਅਜਮੇਰਾ ਸਿੰਘ ਔਲਖ ਦੇ ਦੋ ਇਕਾਂਗੀ ਤੇ ਇਕ ਲਘੂ ਨਾਟਕ ਪੇਸ਼ ਕੀਤਾ ਗਿਆ ਹੈ । ਇਸ ਵਿਚ ‘ਐਸੇ ਰਚਿਉ ਖਾਲਸਾ’, ‘ਆਪਣਾ-ਆਪਣਾ ਹਿੱਸਾ’, ‘ਐੰਇ ਨੀ ਹੁਣ ਸਰਨਾ’ ਸ਼ਾਮਲ ਕੀਤੇ ਗਏ ਹਨ । ਤਰਤੀਬ ਐਸੇ ਰਚਿਉ ਖਾਲਸਾ / 9 ਆਪਣਾ-ਆਪਣਾ ਹਿਸਾ / 33 ਐਇੰ ਨੀ ਹੁਣ ਸਰਨਾ / 50