ਇਹ ਨਾਵਲ ਪ੍ਰੋ: ਚੌਹਾਨ ਦੀ ਕਹਾਣੀ ਹੈ । ਇਹ ਕਹਾਣੀ ਪ੍ਰੋ: ਚੌਹਾਨ ਤੋਂ ਸ਼ੁਰੂ ਹੋ ਕੇ ਉਸਦੀ ਪਤਨੀ ‘ਸੁਮੀਤ’ ਦੀ ਹਾਲਤ ਬਿਆਨ ਕਰਦੀ ਹੋਈ ਮੁਕਦੀ ਹੈ ।