ਇਹ ਪੁਸਤਕ ਨਾਨਕ ਸਿੰਘ ਜੀ ਦੀਆਂ ਲਿਖੀਆਂ 16 ਕਹਾਣੀਆਂ ਦਾ ਸੰਗ੍ਰਹਿ ਹੈ । ਨਾਨਕ ਸਿੰਘ ਦੀ ਲੇਖਣੀ ਦਾ ਮੂਲ ਮੁੱਦਾ ਕਹਾਣੀ ਰਾਹੀਂ ਜਨ-ਸਾਧਾਰਨ ਵਿਚ ਦੇਸ਼-ਪਿਆਰ, ਕੌਮੀ ਇਤਫਾਕ ਤੇ ਅਹਿੰਸਾ ਦੀ ਲਗਨ ਪੈਦਾ ਕਰਨਾ ਹੈ । ਨਾਨਕ ਸਿੰਘ ਨੇ ਪਾਖੰਡ ਦੀ ਪਲੇਗ ਵਰਗੀ ਗਿਲਟੀ ਉਤੇ ਜ਼ੋਰ ਨਾਲ ਉਂਗਲ ਦੱਬੀ ਹੈ । ਭਾਵੇਂ ਇਹ ਗਿਲਟੀ ਪੂਰੀ ਤਰ੍ਹਾਂ ਫਿੱਸੀ ਨਹੀਂ, ਪਰ ਇਹਦੇ ਮਾਰੂ ਖ਼ਤਰੇ ਤੋਂ ਇਹਨਾਂ ਸਾਨੂੰ ਝੰਜੋੜ ਕੇ ਖ਼ਬਰਦਾਰ ਕਰਾਇਆ ਹੈ । ਤਤਕਰਾ ਅੰਤਰਯਾਮਤਾ / 7 ਆਦਰਸ਼ਵਾਦੀ / 13 ਲੱਛਮੀ ਪੂਜਾ / 18 ਸਨੋੱਫਾਲ / 25 ਇਨਾਮੀ ਕਹਾਣੀ / 36 ਜਦੋਂ ਸਾਡੇ ਵਿਚ ‘ਇਨਸਾਨ’ ਪ੍ਰਗਟ ਹੁੰਦਾ ਹੈ / 43 ਅਰਜ਼ੀ / 53 ਪਰਭਾਤ ਦਾ ਸੁਪਨਾ / 64 ਹੇਰ-ਫੇਰ / 71 ਅਭਾਗੇ ਦੇ ਭਾਗ / 76 ਮੋਤੀ ਨੂੰ ਮੁਲੰਮਾ / 86 ਕੋਲਿਆਂ ਵਾਲੀ / 92 ਲੰਮਾ ਪੈਂਡਾ / 99 ਵਿਸ਼ਵਾਸਘਾਤ / 117 ਰੱਖੜੀ / 124 ਸੁਪਨਿਆਂ ਕੀ ਕਬਰ / 136