ਇਸ ਪੁਸਤਕ ਵਿਚ ਸ਼ਾਮਿਲ ਕਵਿਤਾ ਵਿਚ ਭਾਈ ਸਾਹਿਬ ਨੇ ਕਈ ਪ੍ਰੇਮੀ ਸੱਜਣਾਂ ਦੇ ਅੰਮ੍ਰਿਤ ਛਕ ਕੇ ਪ੍ਰੇਮ ਰੰਗਣ ਵਿਚ ਰੰਗੇ ਜਾਣ ਦਾ ਵਰਣਨ ਕੀਤਾ ਹੈ ।