ਇਹ ਟ੍ਰੈਕਟ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਭਾਰਤ-ਪਾਕਿਸਤਾਨ ਵੰਡ ਵੇਲੇ ਲਿਖਿਆ ਸੀ । ਇਸ ਟ੍ਰੈਕਟ ਵਿੱਚ ਵੰਡ ਵੇਲੇ ਦੀ ਸਥਿਤੀ ਅਤੇ ਖਾਲਸਾ ਜੀ ਦੇ ਫਰਜ਼ ਦੀ ਪੂਰਨ ਵਿਆਖਿਆ ਹੈ ।