ਇਸ ਸੰਗ੍ਰਹਿ ਵਿਚ ਲੇਖਕ ਨੇ ਨੌ ਚਿਹਰੇ ਬਿਆਨ ਕੀਤੇ ਹਨ । ਇਸ ਵਿਚ ਰੇਸ਼ਮਾ, ਸ਼ਿਵ ਬਟਾਵਲੀ, ਖੁਸ਼ਵੰਤ ਸਿੰਘ, ਬੇਦੀ ਤੇ ਬਾਕੀ ਦੇ ਹੋਰ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ।