ਆਰਟ ਤੋਂ ਬੰਦਗੀ ਤੱਕ

Art Ton Bandgi Tak

by: Harpal Singh Pannu


 • ₹ 250.00 (INR)

 • ₹ 212.50 (INR)
 • Hardback
 • ISBN: 978-81-7205-460-2
 • Edition(s): Jan-2024 / 5th
 • Pages: 232
 • Availability: In stock
ਇਸ ਪੁਸਤਕ ਵਿਚ 8 ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਨਾ ਤਾਂ ਮਨੋਰੰਜਨ ਹੈ ਤੇ ਨਾ ਹੀ ਫੋਕਾ ਗਿਆਨ, ਬਲਕਿ ਇਹ ਤਾਂ ਅਮਿਓਂ ਰਸ ਭਿੱਜੇ ਝਰਨੇ ਹਨ, ਜੋ ਸੂਕੇ ਕਾਸਟ ਨੂੰ ਹਰਿਆ ਕਰਨ ਵਾਲੇ ਹਨ । ਆਪਣੇ ਵਡੇਰਿਆਂ ਦੀ ਜੜ੍ਹ ਨਾਲ ਜੁੜ ਕੇ ਹਰਿਆ-ਭਰਿਆ ਹੋਣ ਲਈ ਇਹ ਪੁਸਤਕ ਇਕ ਅਦਭੁਤ ਵਸੀਲਾ ਹੈ ।

                  ਤਤਕਰਾ

 • ਹਰਦੇਵ ਸਿੰਘ ਆਰਟਿਸਟ / 11
 • ਭਾਈ ਲਕਸ਼ਵੀਰ ਸਿੰਘ / 47
 • ਰਵਿੰਦਰ ਨਾਥ ਟੈਗੋਰ / 72
 • ਫ਼ਰਾਂਜ਼ ਕਾਫ਼ਕਾ / 135
 • ਮਿਲੇਨਾ / 159
 • ਹਾਫਿਜ਼ ਸ਼ੀਰਾਜ਼ੀ / 184
 • ਮੌਲਾਨਾ ਰੂਮੀ / 197
 • ਬਾਬਾ ਫ਼ਰੀਦ / 213

Related Book(s)

Book(s) by same Author