ਇਸ ਪੁਸਤਕ ਵਿਚ ਕੁਝ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਲੇਖਕ ਇਨ੍ਹਾਂ ਨਾਇਕਾਂ ਦੀਆਂ ਗੱਲਾਂ ਸਣਾਉਂਦਾ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਰੂਹਾਂ ਦੇ ਦੀਦਾਰ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਨਿਕਟਤਾ ਵੀ ਹਾਸਲ ਹੁੰਦੀ ਹੈ । ਰਸੀਲੀ ਤੇ ਮੰਤਰ-ਮੁਗਧ ਕਰਨ ਵਾਲੀ ਸ਼ੈਲੀ ਵਿਚ ਲਿਖੇ ਇਹ ਬਿਰਤਾਂਤ ਪਾਠਕ ਦੀ ਰੂਹ ਨੂੰ ਹੁਲਾਰਾ ਵੀ ਦਿੰਦੇ ਹਨ ਤੇ ਉਸ ਨੂੰ ਕੁਝ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ । ਤਤਕਰਾ ਭੂਮਿਕਾ / 8 ਮੁੱਖ ਬੰਧ / 10 ਦੂਜੀ ਐਡੀਸ਼ਨ / 11 ਗੌਤਮ ਬੁੱਧ / 13 ਕਨਫਿਉਸ਼ਿਅਸ / 41 ਨਾਗਸੈਨ / 64 ਮਨਸੂਰ / 80 ਕੋਹਿਨੂਰ ਦਾ ਪਾਰਖੂ, ਰਾਇ ਬੁਲਾਰ ਖਾਨ ਸਾਹਿਬ / 89 ਭਾਈ ਮਰਦਾਨਾ ਜੀ / 105 ਬਾਬਾ ਬੰਦਾ ਸਿੰਘ ਬਹਾਦਰ / 115 ਮਹਾਰਾਜਾ ਰਣਜੀਤ ਸਿੰਘ / 131 ਰੂਸ ਦਾ ਚਰਚਿਤ ਸਾਧ ਰਾਸਪੁਤਿਨ / 155 ਤਾਸਕੀ/ 177 ਅੰਤਿਕਾ / 208